{"title":"Anthology","description":"","products":[{"product_id":"ranga-rang-urdu-shayari","title":"Ranga-rang Urdu Shayari","description":"\u003cp\u003e\"ਰੰਗਾ-ਰੰਗ ਉਰਦੂ ਸ਼ਾਇਰੀ\" ਇੱਕ ਸੁੰਦਰ ਸੰਕਲਨ ਹੈ ਜੋ ਉਰਦੂ ਸ਼ਾਇਰੀ ਦੀ ਰੂਹਾਨੀਅਤ ਅਤੇ ਸੁੰਦਰਤਾ ਨੂੰ ਆਪਣੀਆਂ ਪੰਕਤੀਆਂ ਵਿੱਚ ਸੰਜੋਇਆ ਹੋਇਆ ਹੈ। ਇਸ ਵਿੱਚ ਸ਼ਾਇਰੀ ਦੇ ਵੱਖ-ਵੱਖ ਰੂਪਾਂ ਰਾਹੀਂ ਮਨੁੱਖੀ ਜ਼ਿੰਦਗੀ ਦੇ ਗਹਿਰੇ ਤਜਰਬੇ, ਆਸਥਾ ਦੀ ਮਹਿਕ, ਪਿਆਰ ਦੀ ਨਰਮੀ ਅਤੇ ਹਿੰਮਤ ਦੀ ਤਾਕਤ ਨੂੰ ਬੜੀ ਖੂਬਸੂਰਤੀ ਨਾਲ ਪ੍ਰਗਟ ਕੀਤਾ ਗਿਆ ਹੈ। ਹਰ ਰਚਨਾ ਪਾਠਕ ਨੂੰ ਕਦੇ ਸੋਚ ਵਿੱਚ ਡੁਬੋ ਦਿੰਦੀ ਹੈ, ਕਦੇ ਦਿਲ ਨੂੰ ਗਰਮਾਹਟ ਦੇਂਦੀ ਹੈ ਤੇ ਕਦੇ ਹੌਸਲਾ ਬਖ਼ਸ਼ਦੀ ਹੈ। ਇਹ ਕਿਤਾਬ ਨਾ ਸਿਰਫ਼ ਸ਼ਾਇਰੀ ਪ੍ਰੇਮੀਆਂ ਲਈ ਰੂਹ ਦੀ ਖੁਰਾਕ ਹੈ, ਸਗੋਂ ਉਰਦੂ ਸਾਹਿਤ ਦੀ ਰੰਗੀਨ ਦੁਨੀਆ ਵਿੱਚ ਇੱਕ ਮਨਮੋਹਕ ਯਾਤਰਾ ਵੀ ਹੈ।\u003c\/p\u003e\n","brand":"Unistar Books","offers":[{"title":"Default Title","offer_id":49029179179126,"sku":null,"price":300.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/ranga-rang-urdu-shayari_PB_f-1-scaled.jpg?v=1792078192"},{"product_id":"manto-taan-aje-jeondai","title":"Manto Taan Aje Jeondai","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029187928182,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/manto-ta-aje-jundea-f-scaled.jpg?v=1792078369"},{"product_id":"oh-jo-khushwant-singh-si","title":"Oh Jo Khushwant Singh Si","description":"\u003cp\u003e‘‘ਮੈਂ ਮੌਤ ਨੂੰ ਹੀ ਅੰਤਿਮ ਮੰਨਦਾ ਹਾਂ ਅਤੇ ਜੈਨ ਫ਼ਲਸਫ਼ੇ ਵਿੱਚ ਯਕੀਨ ਰੱਖਦਾ ਹਾਂ ਕਿ ਮੌਤ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ.....’’\u003cbr\u003e\nਖੁਸ਼ਵੰਤ ਸਿੰਘ\u003c\/p\u003e\n\u003cp\u003eਅਸੀਂ ਭਾਰਤੀ ਆਮ ਤੌਰ ’ਤੇ ਕਿੰਨੇ ਤਹਿਜ਼ੀਬ ਤੋਂ ਸੱਖਣੇ ਹਾਂ, ਇਸ ਬਾਰੇ ਜਿੰਨਾ ਲਿਖਿਆ ਜਾਵੇ-ਘੱਟ ਹੈ। ਜਵਾਬ ਨਾ ਦੇਣਾ ਨਾ ਸਿਰਫ਼ ਚੰਗੀ ਤਹਿਜ਼ੀਬ ਦੀ ਘਾਟ ਹੈ, ਸਗੋਂ ਇਹ ਬਦਤਮੀਜ਼ੀ ਅਤੇ ਹੰਕਾਰ ਵੀ ਹੈ। ਦੂਜੇ ਪਾਸੇ, ਖੁਸ਼ਵੰਤ ਸਿੰਘ ਬੇ-ਨੁਕਸ ਤਹਿਜ਼ੀਬ ਤੇ ਸਲੀਕੇ ਵਾਲਾ ਬੰਦਾ ਸੀ।\u003cbr\u003e\nਸੰਜੇ ਔਸਟਾ\u003cbr\u003e\nਉਹ, ਭਾਰਤ ਦੇ ਪ੍ਰਸਿੱਧ ਨਾਵਲਕਾਰਾਂ ਵਿਚੋਂ ਇਕ ਸੀ, ਸਿੱਖ ਇਤਿਹਾਸ ਅਤੇ ਧਰਮ ’ਤੇ ਉਸਦੀ ਪੂਰੀ ਪਕੜ ਸੀ, ਰੁੱਖਾਂ ਤੇ ਪੰਛੀਆਂ ਬਾਰੇ ਉਹ ਇਕ ਗਿਆਨਕੋਸ਼ ਸੀ ਅਤੇ ਆਪਣੇ ਸਮੇਂ ਦਾ ਸਭ ਤੋਂ ਕਾਮਯਾਬ ਸੰਪਾਦਕ ਸੀ।\u003cbr\u003e\nਬਾਚੀ ਕਰਕਰੀਆ\u003cbr\u003e\nਆਪਣੇ ਕੰਮ ਵਿੱਚ ਸੰਪੂਰਨਤਾ ਦੀ ਹੱਦ ਤੱਕ ਦੀਵਾਨਗੀ ਦੀ ਭਾਵਨਾ ਰੱਖਣ ਵਾਲੇ ਇਸ ਵਿਅਕਤੀ ਨੇ ਕਦੇ ਨਿਯਮ ਵਿੱਚ ਬੱਝਕੇ ਨਹੀਂ ਲਿਖਿਆ ਤੇ ਨਾ ਹੀ ਕਦੇ ਸਮਾਜਿਕ ਰੀਤੀ-ਰਿਵਾਜ਼ ਦੀ ਪ੍ਰਵਾਹ ਕੀਤੀ, ਕਿਉ ਜੋ ਉਹ ਇਕ ਅਜਿਹਾ ਵਿਅਕਤੀ ਸੀ ਜੋ ਕਿਸੇ ਤੋਂ ਨਹੀਂ ਸੀ ਡਰਦਾ।\u003cbr\u003e\nਨੀਲਿਮਾ ਡਾਲਮੀਆ\u003c\/p\u003e\n","brand":"Unistar Books","offers":[{"title":"Default Title","offer_id":49029192024182,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/oh-jo-khushwant-singh-si-f-scaled.jpg?v=1792078420"}],"url":"https:\/\/unistarbooks.com\/collections\/anthology.oembed","provider":"Unistar Books","version":"1.0","type":"link"}