{"title":"contemporary studies","description":"","products":[{"product_id":"punjab-di-naxalbari-lehar","title":"Punjab Di Naxalbari Lehar","description":"\u003cp\u003eਇਹ ਪੁਸਤਕ ਪੰਜਾਬ ਦੀ ਨਕਸਲਬਾੜੀ ਲਹਿਰ ਨਾਲ ਜਾਣ-ਪਛਾਣ ਦਾ ਇੱਕ ਯਤਨ ਹੈ। ਇਹ ਪੰਜਾਬ ਦੀ ਲਹਿਰ ਦਾ ਲੜੀਬੱਧ ਇਤਿਹਾਸ ਨਹੀਂ, ਪਰ ਪੰਜਾਬ ਵਿੱਚ ਜੋ ਕੁਝ ਵਾਪਰਿਆ ਉਸਦਾ ਜੀਵੰਤ ਖਾਕਾ ਜ਼ਰੂਰ ਹੈ। ਇਹ ਸਿਧਾਂਤਕ ਵਿਆਖਿਆ ਵੀ ਨਹੀਂ, ਪਰ ਇਸ ਸਿਧਾਂਤ ਨੇ ਲੋਕਾਂ ਦੇ ਮਨਾਂ ਵਿੱਚ ਕਿਵੇਂ ਆਸ਼ਾਵਾਂ ਪੈਦਾ ਕੀਤੀਆਂ, ਉਹਨਾਂ ਦੀ ਝਲਕ ਅੱਵਸ਼ ਹੀ ਸਿਰਜਦੀ ਹੈ।\u003cbr\u003e\nਪਹਿਲੇ ਕਾਂਡ ਤੋਂ ਬਿਨਾ ਬਾਕੀ ਸਾਰੀ ਪੁਸਤਕ ਪੰਜਾਬ ਦੀ ਲਹਿਰ ‘ਤੇ ਕੇਂਦ੍ਰਿਤ ਹੈ। ਅੰਤਿਕਾ ਵਾਲਾ ਖ਼ਤ ਬੰਗਾਲ ਦੇ ਇੱਕ ਇਨਕਲਾਬੀ ਦਾ ਹੈ, ਜੋ ਉਸ ਵੇਲੇ ਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਜੋ ਲਹਿਰ ਦੇ ਕਾਡਰ ਵਿੱਚ ਸੀ। ਪੁਸਤਕ ਨੂੰ ਸ਼ੁਰੂਆਤ ਤੋਂ ਲੈ ਕੇ ਲਗਭਗ 1972 ਕੁ ਤੱਕ ਹੀ, ਮੁੱਖ ਰੂਪ 'ਚ ਕੇਂਦ੍ਰਿਤ ਕਰਨ ਦਾ ਯਤਨ ਕੀਤਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਹੀ ਉਹ ਦੌਰ ਸੀ ਜਦੋਂ ਪੰਜਾਬ ਚ ਇਹ ਇੱਕ ਲਹਿਰ ਵਜੋਂ ਵਿਚਰੀ,ਤੇ ਇਹ ਵੀ ਕਿ ਉਸ ਵੇਲੇ ਅੰਦਰੂਨੀ ਫੁੱਟਾਂ ਅਜੇ ਜਨਤਕ ਰੂਪ ਵਿੱਚ ਏਨੀਆਂ ਨਹੀਂ ਸਨ ਉਭਰੀਆਂ ।\u003c\/p\u003e\n","brand":"Unistar Books","offers":[{"title":"Default Title","offer_id":49029175378038,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/punjab-di-nakasalbari-lehar_f-scaled.jpg?v=1792078118"}],"url":"https:\/\/unistarbooks.com\/collections\/contemporary-studies.oembed","provider":"Unistar Books","version":"1.0","type":"link"}