{"title":"Folklore","description":"","products":[{"product_id":"alop-ho-riha-punjabi-virsa-1","title":"Alop Ho Riha Punjabi Virsa","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029184880758,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/aloop-ho-reha-punjabi-virsa-f_7e4ef116-65bd-4f12-9b90-6c779a4cd032.jpg?v=1792078308"},{"product_id":"alop-ho-riha-punjabi-virsa-part-2","title":"Alop Ho Riha Punjabi Virsa - Part 2","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029184913526,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/alop-ho-reha-punjabi-virsa_2-f_eddbc401-2f30-4877-8099-ab3c504fe1d4.jpg?v=1792078309"},{"product_id":"alop-ho-riha-punjabi-virsa-ii","title":"Alop Ho Riha Punjabi Virsa-II","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029187043446,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/alop-ho-reha-punjabi-virsa_2-f.jpg?v=1792078350"},{"product_id":"alop-ho-riha-punjabi-virsa","title":"Alop Ho Riha Punjabi Virsa","description":"\u003cp\u003eਇਸ ਕਿਤਾਬ ਨੇ ਮੈਨੂੰ ਆਪਣਾ ਭੁਲਿਆ ਵਿਸਰਿਆ ਬਚਪਨ ਅਤੇ ਪਾਕਿਸਤਾਨ ਵਿਚ ਰਹਿ ਗਏ ਮੇਰੇ ਪਿੰਡ ਦੀ ਯਾਦ ਕਰਾ ਦਿੱਤੀ ਹੈ। ਜਿਨ੍ਹਾਂ ਵਸਤਾਂ ਸਬੰਧੀ ਲੇਖਕ ਨੇ ਜਾਣਕਾਰੀ ਦਿੱਤੀ ਹੈ, ਉਨ੍ਹਾਂ ਵਿਚੋਂ ਬਹੁਤੀਆਂ ਲੋਪ ਹੋ ਚੁੱਕੀਆਂ ਹਨ। ਕਈਆਂ ਦਾ ਰੂਪ ਬਦਲ ਗਿਆ ਹੈ। ਉਹ ਪੰਜਾਬ ਦੇ ਲੋਕ ਗੀਤਾਂ ਵਿਚੋਂ ਉਦਾਹਰਨ ਦੇ ਕੇ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਦਾ ਹੈ। ਲੋਕ ਗੀਤ ਵੀ ਸਾਡੇ ਵਿਰਸੇ ਦਾ ਕੀਮਤੀ ਸਰਮਾਇਆ ਹਨ। ਇਸ ਸੱਚਾਈ ਨੂੰ ਭੁਲਣਾ ਨਹੀਂ ਚਾਹੀਦਾ ਕਿ ਜਿਹੜੇ ਲੋਕ ਆਪਣੀ ਮਾਂ ਬੋਲੀ ਅਤੇ ਆਪਣੇ ਸਭਿਆਚਾਰਕ ਵਿਰਸੇ ਨੂੰ ਭੁੱਲ ਜਾਂਦੇ ਹਨ, ਉਸ ਬੋਲੀ ਤੇ ਸਭਿਆਚਾਰ ਦੀ ਮੌਤ ਹੋ ਜਾਂਦੀ ਹੈ। ਮੈਂ ਹਰਕੇਸ਼ ਸਿੰਘ ਕਹਿਲ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਦੇ ਲੋਕ ਜੀਵਨ ਨਾਲ ਜੁੜੀਆਂ ਉਨ੍ਹਾਂ ਮਹੱਤਵਪੂਰਨ ਚੀਜ਼ਾਂ ਵੱਲ ਧਿਆਨ ਦਵਾਇਆ ਹੈ, ਜੋ ਅੱਧੀ ਸਦੀ ਪਹਿਲਾਂ ਤੱਕ ਆਮ ਵੇਖਣ ਵਿਚ ਆਉਂਦੀਆਂ ਸਨ। ਪੋ੍ਰ: ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਐਵੇਂ ਅਵਾਜ਼ਾਂ ਨਹੀਂ ਮਾਰਦਾ। ਕਹਿਲ ਦੀਆਂ ਰਚਨਾਵਾਂ ਪੰਜਾਬ ਦੇ ਲੋਕ ਵਿਰਸੇ ਦੀ ਤਰਜਮਾਨੀ ਕਰਦੀਆਂ ਹਨ।\u003c\/p\u003e\n\u003cp style=\"text-align: center;\"\u003eਕਰਨੈਲ ਸਿੰਘ ਥਿੰਦ (ਡਾਕਟਰ)\u003c\/p\u003e\n","brand":"Unistar Books","offers":[{"title":"Default Title","offer_id":49029187141750,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/aloop-ho-reha-punjabi-virsa-f.jpg?v=1792078352"}],"url":"https:\/\/unistarbooks.com\/collections\/folklore.oembed","provider":"Unistar Books","version":"1.0","type":"link"}