{"title":"Health","description":"","products":[{"product_id":"dil-de-rog-ton-chhutkara-kiven-paiye-ਦਿਲ-ਦੇ-ਰੋਗ-ਤੋਂ-ਛੁਟਕਾਰਾ-ਕਿਵੇਂ-ਪਾਈਏ","title":"Dil De Rog Ton Chhutkara Kiven Paiye\/ ਦਿਲ ਦੇ ਰੋਗ ਤੋਂ ਛੁਟਕਾਰਾ ਕਿਵੇਂ ਪਾਈਏ","description":"\u003cp\u003eਹਜ਼ੂਰ ਸਿੰਘ ਦਾ ਜਨਮ 1 ਜਨਵਰੀ, 1945 ਨੂੰ\u003cbr\u003e\nਸ. ਮੋਹਨ ਸਿੰਘ ਦੇ ਘਰ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿਚ ਹੋਇਆ। 1968 ਵਿਚ ਉਸਨੇ ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ ਤੋਂ ਬੀ. ਐਸ. ਸੀ (ਡੇਅਰੀ ਤਕਨਾਲੋਜੀ) ਦੀ ਡਿਗਰੀ ਹਾਸਲ ਕੀਤੀ। 1968 ਵਿਚ ਹੀ ਮਿਲਕ ਪਲਾਂਟ, ਅੰਮ੍ਰਿਤਸਰ ਵਿਚ ਤਕਨੀਕੀ ਸਹਾਇਕ ਦੇ ਤੌਰ ਤੇ ਸੇਵਾ ਆਰੰਭ ਕਰਕੇ ਉਹ ਸਮੇਂ ਨਾਲ ਮੈਨੇਜਿੰਗ ਡਾਇਰੈਕਟਰ ਅਤੇ ਜਨਰਲ ਮੈਨੇਜਰ ਦੇ ਅਹੁਦੇ ਤੇ ਪੁੱਜਾ ਅਤੇ ਅੰਤਰਰਾਸ਼ਟਰੀ ਡੇਅਰੀ ਫੈਡਰੇਸ਼ਨ ਵਿਚ ਮਿਲਕਫੈੱਡ ਪੰਜਾਬ ਦੀ ਪ੍ਰਤਿਨਿਧਤਾ ਕੀਤੀ। ਵੇਰਕਾ ਆਈਸ ਕਰੀਮ, ਯੋਘੱਰਟ, ਵਿੱਗਰ ਆਦਿ ਦੁੱਧ-ਪਦਾਰਥ ਉਸੇ ਦੀ ਲਗਨ, ਦੂਰ-ਦ੍ਰਿਸ਼ਟੀ, ਉੱਜਲ ਸੋਚ ਅਤੇ ਉੱਦਮਸ਼ੀਲਤਾ ਦੀ ਉਪਜ ਹਨ ਜਿਨ੍ਹਾਂ ਨੇ ਉਪਭੋਗਤਾ ਬਾਜ਼ਾਰ ਵਿਚ ਬੜਾ ਨਾਮਣਾ ਖੱਟਿਆ ਹੈ। ਮੈਨੇਜਰ ਉਤਪਾਦਨ ਦੇ ਤੌਰ ਤੇ ਸੇਵਾ ਨਿਭਾਉਂਦਿਆਂ ਉਸਨੇ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਦੁੱਧ-ਪਦਾਰਥਾਂ ਦੇ ਉਤਪਾਦਨ ਵਿਚ ਇਨਕਲਾਬੀ ਤਬਦੀਲੀ ਲਿਆਂਦੀ ਅਤੇ ਡੱਬਾਬੰਦ ਮੱਖਣ ਵੀ ਇਸੇ ਪਰਿਵਰਤਨ ਦਾ ਸਿੱਟਾ ਹੈ। ਜਨਰਲ ਮੈਨੇਜਰ ਦੇ ਤੌਰ ਤੇ ਉਸਨੇ ਨਾ ਸਿਰਫ ਗੁਰਦਾਸਪੁਰ ਅਤੇ ਬਠਿੰਡਾ ਦੀਆਂ ਬੀਮਾਰ ਇਕਾਈਆਂ ਵਿਚ ਮੁੜ ਸਾਹ ਪਾਏ ਬਲਕਿ ਇਨ੍ਹਾਂ ਨੂੰ ਵੱਡੇ ਮੁਨਾਫੇ ਦੇ ਰਾਹ ’ਤੇ ਤੋਰਿਆ। ਉਸੇ ਦੇ ਉਤਸ਼ਾਹ ਅਤੇ ਪ੍ਰੇਰਨਾ ਸਦਕਾ ਮਜਦੂਰ ਯੂਨੀਅਨਾਂ ਨੇ ਮਿਲਕ ਪਲਾਂਟਾਂ ਦੇ ਪ੍ਰਬੰਧ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਆਪਣੀ ਸਮੁੱਚੀ ਕਿਰਤ ਸ਼ਕਤੀ ਇਨ੍ਹਾਂ ਨੂੰ ਤਰੱਕੀ ਦੇ ਰਾਹ ਪਾਉਣ ਵਿਚ ਲਾਈ। ਉਹ ਸ਼ੁਰੂ ਤੋਂ ਹੀ ਮਸ਼ਹੂਰ ਖਿਡਾਰੀ ਹੈ ਅਤੇ ਅੱਜ ਵੀ ਆਪਣੀ ਤੰਦਰੁਸਤੀ ਦੀ ਬਰਕਰਾਰੀ ਲਈ ਯੋਗ ਅਭਿਆਸ ਵਿਚ ਤਨੋਂ-ਮਨੋਂ ਜੁਟਿਆ ਹੋਇਆ ਹੈ।\u003cbr\u003e\nਹਥਲੀ ਪੁਸਤਕ ਉਸਦੇ ਨਿਜੀ ਅਨੁਭਵਾਂ ਤੇ ਆਧਾਰਿਤ ਹੈ।\u003c\/p\u003e\n","brand":"Unistar Books","offers":[{"title":"Default Title","offer_id":49029186846838,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/dil-de-rog-to-chutkara-kiwe-paiye-f-scaled.jpg?v=1792078344"},{"product_id":"nikian-gallan-vadde-sitte","title":"Nikian Gallan Vadde Sitte","description":"\u003cp\u003eਅੱਜ ਦੇ ਸਮੇਂ ਐਲੋਪੈਥੀ ਦੇ ਚਮਤਕਾਰ ਨਾਲ ਸਾਰੀ ਦੁਨੀਆਂ ਹੈਰਾਨ ਹੋ ਗਈ ਹੈ। ਇਸੇ ਦੇ ਪ੍ਰਭਾਵ ਮਨੁੱਖ ਦੇ ਆਹਾਰ-ਵਿਹਾਰ ਦੀ ਅਨੇਕਾਂ ਭਿੰਨਤਾਵਾਂ ਸੁੰਗੜ ਗਈਆਂ ਹਨ ਅਤੇ ਤੇਜ਼ੀ ਨਾਲ ਸਿਮਟਦੀਆਂ ਜਾ ਰਹੀਆਂ ਹਨ। ਡਾਕਟਰਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਉਨ੍ਹਾਂ ਤੋਂ ਜ਼ਿਆਦਾ ਸਰੀਰ ਦੀ ਸਮਝ ਕਿਸੇ ਨੂੰ ਨਹੀਂ ਹੈ। ਇਧਰ ਐਲੋਪੈਥੀ ਦਾ ਹਰ ਤਰ੍ਹਾਂ ਨਾਲ ਜਿਵੇਂ ਹਰ ਥਾਂ ’ਤੇ ਪ੍ਰਸਾਰ ਤੇ ਪ੍ਰਭਾਵ ਐਨੀ ਤੇਜ਼ੀ ਨਾਲ ਵਧ ਰਿਹਾ ਹੈ, ਉਧਰ ਓਨੀ ਹੀ ਤੇਜ਼ੀ ਨਾਲ ਅਵਿਕਸਿਤ ਤੇ ਖ਼ੁਦ ਨੂੰ ਵਿਕਸਿਤ ਦੱਸਣ ਵਾਲੇ ਦੇਸ਼ਾਂ ’ਚ ਵੀ ਮਨੁੱਖ ਦਾ ਤੰਦਰੁਸਤ ਰਹਿਣਾ ਬਹੁਤ ਵੱਡੀ ਚਿੰਤਾ ਬਣ ਚੁੱਕੀ ਹੈ। ਇਹੀ ਮੁਸ਼ਕਿਲ ਹੈ। ਪਰੰਤੂ ਅਸੀਂ ਇਹ ਵੀ ਨਹੀਂ ਸੋਚਣਾ ਚਾਹੁੰਦੇ ਕਿ ਹੋਰ ਜੀਵ ਜੰਤੂਆਂ ਦੀ ਤੁਲਨਾ ਵਿਚ ਮਨੁੱਖ ਹੀ ਆਪਣੀ ਸਿਹਤ ਨੂੰ ਲੈ ਕੇ ਐਨਾ ਬੇਬਸ ਤੇ ਦੂਜਿਆਂ ਦੇ ਭਰੋਸੇ ਕਿਉਂ ਹੋ ਗਿਆ ਹੈ? ਦੁਨੀਆ ਦਾ ਉਤਮ ਪ੍ਰਾਣੀ ਖ਼ੁਦ ਨੂੰ ਹੀ ਤੰਦਰੁਸਤ ਰੱਖਣ ’ਚ ਐਨਾ ਕਮਜ਼ੋਰ ਕਿਉਂ ਹੈ। ਪਰ ਗੱਲਾਂ ਕਰਦਾ ਹੈ ਸਮੁੱਚੇ ਜਗਤ ਦੇ ਵਾਤਾਵਰਣ ਨੂੰ ਬਚਾਈ ਰੱਖਣ ਦੀਆਂ। ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਇਸ ਕਿਤਾਬ ’ਚ ਲੜੀਵਾਰ ਦੱਸੇ ਗਏ ਹਨ।\u003c\/p\u003e\n","brand":"Unistar Books","offers":[{"title":"Default Title","offer_id":49029187240054,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/nekia-galla-vade-sitte-f.jpg?v=1792078353"},{"product_id":"apne-sarir-nu-kiven-pyar-kariye","title":"Apne Sarir Nu Kiven Pyar Kariye","description":"\u003cp\u003eਜਦੋਂ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ ਤਾਂ ਜੋ ਤੁਸੀਂ ਦੇਖਦੇ ਹੋ ਕੀ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ?\u003cbr\u003e\nਕੀ ਤੁਸੀਂ ਹਮੇਸ਼ਾਂ ਹੀ ਕਿਸੇ ਨਵੀਂ ‘ਡਾਇਟ’ ਨੂੰ ਅਜ਼ਮਾ ਰਹੇ ਹੁੰਦੇ ਹੋ?\u003cbr\u003e\nਜਦੋਂ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਤਾਂ ਆਪਣੇ ਆਪ ਨੂੰ ਮੁਜਰਮ ਮਹਿਸੂਸ ਕਰਦੇ ਹੋ?\u003cbr\u003e\nਤਾਂ ਫਿਰ ਤੁਸੀਂ ਇਕੱਲੇ ਨਹੀਂ ਹੋ।\u003c\/p\u003e\n\u003cp\u003eਖਾਣ ਪੀਣ ਸਬੰਧੀ ਆਪਣੀਆਂ ਮਾੜੀਆਂ ਆਦਤਾਂ ਕਿਵੇਂ ਛੱਡੀਏ।\u003cbr\u003e\nਆਪਣੇ ਨਕਾਰਾਤਮਕ ਵਿਚਾਰਾਂ ਨੂੰ ਸਹੀ ਕਿਵੇਂ ਬਣਾਈਏ।\u003cbr\u003e\nਆਪਣੇ ਆਪ ਨਾਲ ਪਿਆਰ ਕਰਨ ਦੇ ਕੀ ਢੰਗ ਹਨ।\u003cbr\u003e\nਖਾਣ ਪੀਣ ਦੀਆਂ ਚੀਜ਼ਾਂ ਦੇ ਲੇਬਲ ਕਿਵੇਂ ਸਮਝੀਏ, ਅੱਧੇ ਘੰਟੇ ਦੀਆਂ ਕਸਰਤਾਂ, ਸਫਰ ਵਿਚ ਚੰਗਾ ਭੋਜਨ ਕਿਵੇਂ ਕਰੀਏ ਅਤੇ ਹੋਰ ਕਈ ਨੁਕਤੇ।\u003c\/p\u003e\n","brand":"Unistar Books","offers":[{"title":"Default Title","offer_id":49029187305590,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/apne-sareer-nu-kive-pyar-kariye-f-scaled.jpg?v=1792078355"}],"url":"https:\/\/unistarbooks.com\/collections\/health.oembed","provider":"Unistar Books","version":"1.0","type":"link"}