{"title":"History Novel","description":"","products":[{"product_id":"nalwa-jarnail-bannhon-a-historical-novel","title":"Nalwa Jarnail Bannhon-A Historical Novel","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029181636726,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/nalwa-f.jpg?v=1792078248"},{"product_id":"kamagatamaru-a-historical-novel","title":"Kamagatamaru -A Historical Novel","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029182947446,"sku":null,"price":280.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/kamagaramaru-ithasik-novel-f-scaled.jpg?v=1792078278"},{"product_id":"khalsa","title":"Khalsa","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029189337206,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/khalsa-f.jpg?v=1792078398"},{"product_id":"roopmati","title":"Roopmati","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029192351862,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/roopmati-f-1-scaled.jpg?v=1792078427"},{"product_id":"punjabio-jeena-hai-ke-marna","title":"Punjabio ! Jeena Hai Ke Marna","description":"\u003cp\u003eਇਹ ਲਿਖਤ ਪੰਜਾਬ ਦੀ ਮੌਜੂਦਾ ਦੁਖਦਾਈ ਹਕੀਕਤ ਅਤੇ ਕੌਮੀ ਹਾਲਤ ਉੱਤੇ ਇੱਕ ਤੀਖੀ ਤੇ ਜਾਗਰੂਕਤਾ ਭਰੀ ਅਵਾਜ਼ ਹੈ। ਲੇਖਕ ਜਸਵੰਤ ਸਿੰਘ ਕੰਵਲ ਪੰਜਾਬ ਦੀ ਆਤਮਕ ਤੇ ਕੌਮੀ ਪਛਾਣ ਦੀ ਹਿਫਾਜਤ ਲਈ ਆਪਣੇ ਭਰਾਵਾਂ ਨੂੰ ਜਗਾਉਂਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ, ਜੋ ਇੱਕ ਸਮੇਂ ਖੇਤੀਬਾੜੀ, ਸਿੱਖੀ ਪਰੰਪਰਾ, ਗੁਰੂ ਮਰਯਾਦਾ ਅਤੇ ਬਲਿਦਾਨੀ ਇਤਿਹਾਸ ਲਈ ਜਾਣਿਆ ਜਾਂਦਾ ਸੀ, ਅੱਜ ਰਾਜਸੀ ਬੇਹਿਸੀ, ਨਸ਼ਿਆਂ, ਆਲਸ, ਤੇ ਅਣਗਿਆਨੀ ਕਾਰਨ ਆਪਣੀ ਜੜ੍ਹਾਂ ਤੋਂ ਹਿਲ ਗਿਆ ਹੈ।\u003cbr\u003e\nਉਹ ਦੱਸਦੇ ਹਨ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਦੂਜਿਆਂ ਦੀ ਰਾਖੀ ਕੀਤੀ, ਪਰ ਅੱਜ ਉਹੀ ਧਰਤੀ ਆਪਣੇ ਹੀ ਲੋਕਾਂ ਵੱਲੋਂ ਨਕਾਰੀ ਹੋ ਰਹੀ ਹੈ। ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਹਨ, ਲੋਕ ਆਪਸੀ ਵਿਭਾਜਨ, ਲਾਚਾਰੀ ਅਤੇ ਰਾਜਨੀਤਿਕ ਦਬਾਅ ਵਿਚ ਫਸੇ ਹੋਏ ਹਨ।\u003cbr\u003e\nਲੇਖਕ ਪਿਆਰ ਭਰੀ ਪਰ ਅਡਿੱਗ ਭਾਸ਼ਾ ਵਿੱਚ ਸਵਾਲ ਕਰਦੇ ਹਨ ਕਿ ਅਸੀਂ ਆਪਣੀ ਮਿੱਠੀ ਬੋਲੀ, ਸੰਸਕ੍ਰਿਤਿਕ ਵਿਰਸਾ ਅਤੇ ਗੁਰੂਆਂ ਦੀ ਸਿੱਖਿਆ ਨੂੰ ਬਚਾਉਣਾ ਚਾਹੁੰਦੇ ਹਾਂ ਜਾਂ ਉਹਨਾਂ ਨੂੰ ਆਪਣੇ ਹੱਥੀਂ ਗਵਾ ਬੈਠਣ ਲਈ ਤਿਆਰ ਹਾਂ?\u003cbr\u003e\nਇਹ ਲਿਖਤ ਸਿਰਫ਼ ਇੱਕ ਵਿਅਕਤੀ ਦੀ ਆਵਾਜ਼ ਨਹੀਂ, ਬਲਕਿ ਇੱਕ ਕੌਮ ਦੀ ਅਸਲੀਅਤ ਨੂੰ ਅੱਥਰੂਆਂ 'ਚ ਉਭਾਰਨ ਵਾਲਾ ਆਲਾਪ ਹੈ, ਜੋ ਹਰ ਪੰਜਾਬੀ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਕੌਮੀ ਪੁਨਰਜਾਗਰਣ ਵੱਲ ਵਧਣ ਦੀ ਅਪੀਲ ਕਰਦੀ ਹੈ।\u003c\/p\u003e\n\u003cp\u003e \u003c\/p\u003e\n","brand":"Unistar Books","offers":[{"title":"Default Title","offer_id":49029192876150,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/punjabio-jeena-hai-ki-marna-f.jpg?v=1792078438"},{"product_id":"mahabali-soora","title":"Mahabali Soora","description":"\u003cp\u003eਬਲਦੇਵ ਸਿੰਘ ਇਕ ਪ੍ਰੌੜ ਨਾਵਲਕਾਰ ਹੈ। ਇਸਨੇ ਨਾਵਲ ਲੇਖਨ ਵਿਚ ਨਵੀਆਂ ਪੈੜਾਂ ਪਾਈਆਂ ਹਨ, ਨਵੇਂ ਦਿਸਹੱਦੇ ਤਲਾਸ਼ ਕੀਤੇ ਹਨ। ਉਹ ਇਕ ਕਥਾਕਾਰ ਵੀ ਹੈ। ਉਸਦੇ ਕਈ ਕਥਾ-ਸੰਗ੍ਰਹਿ ਛਪੇ ਹਨ। ‘ਸੜਕਨਾਮਾ’ ਲਿਖ ਕੇ ਉਸਨੇ ਸਾਹਿਤ ਵਿਚ ਨਵੀਂ ਸਿਨਫ਼ ਨੂੰ ਜਨਮ ਦਿੱਤਾ ਹੈ, ਜਿਹੜੀ, ਕਥਾ ਵਾਰਤਕ, ਨਾਟਕ, ਸਵੈ ਜੀਵਨੀ ਅਤੇ ਨਾਵਲ ਦਾ ਮਿਸ਼ਰਣ ਹੈ। ਇਹ ਸਿਨਫ਼ ਏਨੀ ਹਰਮਨ ਪਿਆਰੀ ਹੋ ਗਈ। ਪਾਠਕਾਂ ਨੇ ਇਸਨੂੰ ਬਲਦੇਵ ਸਿੰਘ ਦੇ ਨਾਮ ਨਾਲ ਹੀ ਜੋੜ ਦਿੱਤਾ। ਨਾਵਲ ਦੇ ਖੇਤਰ ਵਿਚ ਉਸਦੀ ਪਹਿਲੀ ਮਿਆਰੀ ਅਤੇ ਜ਼ਿਕਰਯੋਗ ਰਚਨਾ ‘ਕੱਲਰੀ ਧਰਤੀ’ ਹੈ, ਜਿਸ ਵਿਚ ਪੇਂਡੂ ਜੀਵਨ ਦੀ ਵਿਆਹ- ਪ੍ਰਥਾ ਨੂੰ ਸੰਕਟ ਗ੍ਰਸਤ ਦਿਖਾਇਆ ਹੈ। ਫਿਰ ਚੱਲ-ਸੋ-ਚੱਲ। ‘ਅੰਨਦਾਤਾ’ ਪਹਿਲਾ ਵੱਡ ਅਕਾਰੀ ਨਾਵਲ ਹੈ ਜਿਸ ਵਿਚ ਕਿਸਾਨੀ ਦੇ ਅਜੋਕੇ ਸੰਕਟ ਦਾ ਸਰਵ ਪੱਖੀ ਜਾਇਜ਼ਾ ਲਿਆ ਹੈ। ਇਸ ਤੋਂ ਪਹਿਲਾਂ ਉਸਨੇ ਵੇਸ਼ਵਾਵਾਂ ਦੇ ਜੀਵਨ ਬਾਰੇ ਪੰਜਾਬੀ ਵਿਚ ਪਹਿਲਾ ਨਾਵਲ ‘ਲਾਲ ਬੱਤੀ’ ਲਿਖਿਆ, ਜੋ ਉਸਦੀ ਵਿਲੱਖਣ ਪ੍ਰਾਪਤੀ ਹੈ। ਇਤਿਹਾਸ ਨੂੰ ਰੂੜੀਵਾਦੀ ਅਤੇ ਪਰੰਪਰਾਵਾਦੀ ਸੋਚ ਤੋਂ ਮੁਕਤ ਕਰਕੇ, ਕੇਵਲ ਵਿਗਿਆਨਕ ਵਿਧੀ ਰਾਹੀਂ ਸਮੇਂ ਦੇ ਸੱਚ ਨੂੰ ਫੜਦਿਆਂ ਬਲਦੇਵ ਸਿੰਘ ਨੇ ਪੰਜਾਬੀ ਨਾਵਲ ਨੂੰ ਨਵਾਂ ਮੋੜ ਦਿੱਤਾ ਹੈ। ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਬਾਰੇ ‘ਪੰਜਵਾਂ ਸਹਿਬਜ਼ਾਦਾ’ ਸ਼ਹੀਦ ਭਗਤ ਸਿੰਘ ਬਾਰੇ ‘ਸਤਲੁਜ ਵਹਿੰਦਾ ਰਿਹਾ’ ਲੋਕ ਨਾਇਕ ਦੁੱਲਾ ਭੱਟੀ ਬਾਰੇ ‘ਢਾਹਵਾਂ ਦਿੱਲੀ ਦੇ ਕਿੰਗਰੇ’ ਲਿਖਕੇ ਨਵੇਂ ਕੀਰਤੀਮਾਨ ਸਿਰਜੇ ਹਨ ਤੇ ਹੁਣ ਸਿੱਖ ਫੌਜ ਦੇ ਪਹਿਲੇ ਫੀਲਡ ਮਾਰਸ਼ਲ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਨਾਵਲ ‘ਮਹਾਂਬਲੀ ਸੂਰਾ’ ਲਿਖ ਕੇ ਉਸਨੇ ਸਿੱਖ ਇਤਿਹਾਸ ਦੇ ਗੰਧਲੇ ਪਾਣੀਆਂ ਨੂੰ ਸਾਫ਼ ਕਰਨ ਦਾ ਯਤਨ ਕੀਤਾ ਹੈ।\u003cbr\u003e\n-ਸੁਰਜੀਤ ਗਿੱਲ (ਕਾ:)\u003c\/p\u003e\n","brand":"Unistar Books","offers":[{"title":"Default Title","offer_id":49029195399286,"sku":null,"price":500.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/mahabali-sura-f-scaled.jpg?v=1792078463"}],"url":"https:\/\/unistarbooks.com\/collections\/history-novel.oembed","provider":"Unistar Books","version":"1.0","type":"link"}