{"title":"Mental Health","description":"","products":[{"product_id":"24-mansik-shakti-sidhant-1","title":"24 Mansik Shakti Sidhant","description":"\u003cp\u003e\u003c\/p\u003e","brand":"Unistar Books","offers":[{"title":"Default Title","offer_id":49029167710326,"sku":null,"price":399.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/24-mansik-shakti-sidanth_hindi_f-scaled.jpg?v=1792077953"},{"product_id":"mansik-tanao-ton-mukati-paao-ਮਾਨਸਿਕ-ਤਣਾਅ-ਤੋਂ-ਮੁਕਤੀ-ਪਾਓ","title":"Mansik Tanao Ton Mukati Paao\/ ਮਾਨਸਿਕ ਤਣਾਅ ਤੋਂ ਮੁਕਤੀ ਪਾਓ","description":"\u003cp\u003eਡਾ. ਕੁਲਦੀਪ ਸਿੰਘ ਬਨੂੜ ਸਿੱਖਿਆ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਯਤਨਸ਼ੀਲ ਲੇਖਕ ਹੈ। ਜਿਸ ਨੇ ਸਿੱਖਿਆ ਦੇ ਖੇਤਰ ਅਤੇ ਪੰਜਾਬੀ ਸਾਹਿਤ ਲਈ 7 ਨਿਵੇਕਲੀਆਂ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਹਨਾਂ ਵਿੱਚੋਂ ਕਈ ਕਿਤਾਬਾਂ ਸਕੂਲਾਂ, ਕਾਲਜਾਂ, ਅਤੇ ਯੂਨੀਵਰਸਿਟੀਆਂ ਵਿੱਚ ਪਾਠ-ਕ੍ਰਮ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਉਸ ਨੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ `ਤੇ ਖੋਜ ਪੱਤਰ ਲਿਖੇ ਹਨ। ਉਸ ਵਲੋਂ ਵੱਡਮੁੱਲੇ ਸਾਹਿਤ ਦੀ ਰਚਨਾ ਅਤੇ ਹੋਰ ਵਿਲੱਖਣ ਕਾਰਜਾਂ ਕਰਕੇ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਵੱਖ-ਵੱਖ ਸਮਿਆਂ `ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਸਾਬਕਾ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਸਨਮਾਨਿਤ ਕੀਤਾ ਗਿਆ।\u003c\/p\u003e\n","brand":"Unistar Books","offers":[{"title":"Default Title","offer_id":49029186879606,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/mansik-tanaa-to-mukti-paao-f.jpg?v=1792078345"},{"product_id":"apne-sarir-nu-kiven-pyar-kariye","title":"Apne Sarir Nu Kiven Pyar Kariye","description":"\u003cp\u003eਜਦੋਂ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ ਤਾਂ ਜੋ ਤੁਸੀਂ ਦੇਖਦੇ ਹੋ ਕੀ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ?\u003cbr\u003e\nਕੀ ਤੁਸੀਂ ਹਮੇਸ਼ਾਂ ਹੀ ਕਿਸੇ ਨਵੀਂ ‘ਡਾਇਟ’ ਨੂੰ ਅਜ਼ਮਾ ਰਹੇ ਹੁੰਦੇ ਹੋ?\u003cbr\u003e\nਜਦੋਂ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਤਾਂ ਆਪਣੇ ਆਪ ਨੂੰ ਮੁਜਰਮ ਮਹਿਸੂਸ ਕਰਦੇ ਹੋ?\u003cbr\u003e\nਤਾਂ ਫਿਰ ਤੁਸੀਂ ਇਕੱਲੇ ਨਹੀਂ ਹੋ।\u003c\/p\u003e\n\u003cp\u003eਖਾਣ ਪੀਣ ਸਬੰਧੀ ਆਪਣੀਆਂ ਮਾੜੀਆਂ ਆਦਤਾਂ ਕਿਵੇਂ ਛੱਡੀਏ।\u003cbr\u003e\nਆਪਣੇ ਨਕਾਰਾਤਮਕ ਵਿਚਾਰਾਂ ਨੂੰ ਸਹੀ ਕਿਵੇਂ ਬਣਾਈਏ।\u003cbr\u003e\nਆਪਣੇ ਆਪ ਨਾਲ ਪਿਆਰ ਕਰਨ ਦੇ ਕੀ ਢੰਗ ਹਨ।\u003cbr\u003e\nਖਾਣ ਪੀਣ ਦੀਆਂ ਚੀਜ਼ਾਂ ਦੇ ਲੇਬਲ ਕਿਵੇਂ ਸਮਝੀਏ, ਅੱਧੇ ਘੰਟੇ ਦੀਆਂ ਕਸਰਤਾਂ, ਸਫਰ ਵਿਚ ਚੰਗਾ ਭੋਜਨ ਕਿਵੇਂ ਕਰੀਏ ਅਤੇ ਹੋਰ ਕਈ ਨੁਕਤੇ।\u003c\/p\u003e\n","brand":"Unistar Books","offers":[{"title":"Default Title","offer_id":49029187305590,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/apne-sareer-nu-kive-pyar-kariye-f-scaled.jpg?v=1792078355"},{"product_id":"depression","title":"Depression","description":"\u003cp\u003eਇਹ ਪੁਸਤਕ ਡਿਪ੍ਰੈਸ਼ਨ ਦੇ ਹਰ ਰੋਗੀ ਲਈ ਹੈ; ਇਹ ਉਨ੍ਹਾਂ ਲਈ ਵੀ ਹੈ ਜੋ ਡਿਪ੍ਰੈਸ਼ਨ ਦੇ ਰੋਗੀਆਂ ਦਾ ਇਲਾਜ ਕਰਨ ਲਈ ਜਤਨਸ਼ੀਲ ਰਹਿੰਦੇ ਹਨ। ਪੁਸਤਕ ਡਿਪ੍ਰੈਸ਼ਨ ਦੇ ਦੌਰਿਆਂ ਤੋਂ ਨਿਜਾਤ ਦਿਵਾਉਣ ਲਈ ਬਹੁਤ ਸਾਰੇ ਪ੍ਰੈਕਟੀਕਲ ਹੱਲ ਦੱਸਦੀ ਹੈ। ਡਾ. ਹਾੱਕ ਸਾਈਕੇਟਰਿਸਟ ਹਨ। ਉਹ ਮਨੋਵਿਗਿਆਨਕ ਡਿਪ੍ਰੈਸ਼ਨ ਦੇ ਤਿੰਨ ਮੂਲ ਕਾਰਨ ਦੱਸਦੇ ਹਨ। (1) ਆਤਮ ਦੋਸ਼ (2) ਆਤਮ ਦਿਆ (3) ਤਰਸ; ਦੂਜਿਆਂ ਦੀਆਂ ਕਮਜ਼ੋਰੀਆਂ ਅਤੇ ਅਸਫ਼ਲਤਾਵਾਂ ਨਾਲ ਜਰੂਰਤ ਤੋਂ ਜਿਆਦਾ ਨੇੜਤਾ ਜਿਸ ਸਦਕਾ ਉਹ ਖੁਦ ਤਾਂ ਡਿਪ੍ਰੈਸ਼ਨ ਵਿਚ ਚਲੇ ਹੀ ਜਾਂਦੇ ਹਨ ਅਤੇ ਦੂਜੇ ਬੰਦੇ ਦੀ ਅਸਫ਼ਲਤਾ ਦਾ ਵੀ ਕਾਰਣ ਬਣ ਜਾਂਦੇ ਹਨ। ਡਾ. ਹਾੱਕ ਨੇ ਆਪਣੀ ਗੱਲ ਸਮਝਾਉਣ ਲਈ ਲੋੜੀਂਦੀਆਂ ਕੇਸ ਹਿਸਟਰੀਆਂ ਵੀ ਦਰਜ ਕੀਤੀਆਂ ਹਨ। ਇਸ ਵਿਸ਼ੇ ਤੇ ਪੰਜਾਬੀ ਵਿਚ ਆਉਣ ਵਾਲੀ ਇਹ ਬਹੁਤ ਮਹੱਤਵਪੂਰਣ ਪੁਸਤਕ ਹੈ।\u003c\/p\u003e\n","brand":"Unistar Books","offers":[{"title":"Default Title","offer_id":49029187666038,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/depression-b-scaled.jpg?v=1792078362"}],"url":"https:\/\/unistarbooks.com\/collections\/mental-health.oembed","provider":"Unistar Books","version":"1.0","type":"link"}