{"title":"Punjab During Mughals","description":"","products":[{"product_id":"dhaawaan-dilli-de-kingrey","title":"Dhaawaan Dilli De Kingrey","description":"\u003cp\u003eਬਲਦੇਵ ਸਿੰਘ ਸਮਕਾਲੀ ਪੰਜਾਬੀ ਨਾਵਲਕਾਰੀ ਵਿਚ ਸੰਜੀਦਗੀ ਨਾਲ ਪੜ੍ਹਿਆ ਜਾਣ ਵਾਲਾ ਲੋਕਪ੍ਰਿਅ ਨਾਵਲਕਾਰ ਹੈ। ਉਸਦੇ ਨਾਵਲਾਂ ਵਿਚ ਵਿਸ਼ਿਆਂ ਦੀ ਚੋਣ ਸਮੇਂ ਜਿੰਨੀ ਗੰਭੀਰਤਾ ਵਰਤੀ ਜਾਂਦੀ ਹੈ, ਬਿਰਤਾਂਤਕ ਪ੍ਰਗਟਾਅ ਦੇ ਵੇਲੇ ਉਨ੍ਹੀ ਹੀ ਸੌਖੀ, ਸਹਿਜ ਅਤੇ ਮੁਹਾਵਰੇਦਾਰ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਵਾਸਤੇ ਉਸਦੇ ਨਾਵਲ ਪੰਜਾਬੀ ਸਮਾਜ ਦੇ ਇਤਿਹਾਸ ਅਤੇ ਸਮਕਾਲ ਨੂੰ ਬਾਰੀਕ ਬੀਨੀ ਨਾਲ ਚਿਤਰਦੇ ਹੋਏ ਵੀ ਰੌਚਕਤਾ ਨਾਲ ਭਰਪੂਰ ਹੁੰਦੇ ਹਨ। ਉਸਨੇ ਪੰਜਾਬੀ ਲੋਕ ਨਾਇਕਾਂ ਦੀ ਕੀਰਤੀ ਉਤੇ ਨਾਵਲ ਲਿਖਕੇ ਇਤਿਹਾਸ ਅਤੇ ਬਿਰਤਾਂਤ ਦੇ ਸੁਮੇਲ ਦੇ ਨਵੇਂ ਰਚਨਾਤਮਕ ਸੰਦਰਭਾਂ ਦੀ ਜੋ ਸਿਰਜਣਾ ਕੀਤੀ ਹੈ ਉਹ ਪ੍ਰਸ਼ੰਸਾਯੋਗ ਹੈ।\u003c\/p\u003e\n","brand":"Unistar Books","offers":[{"title":"Default Title","offer_id":49029193662582,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/dahwa-delhi-de-kingre-f-scaled.jpg?v=1792078453"}],"url":"https:\/\/unistarbooks.com\/collections\/punjab-during-mughals.oembed","provider":"Unistar Books","version":"1.0","type":"link"}