Jeona Mour
₹250.00
ਜਿਉਣਾ ਬੋਲਦਾ ਰਿਹਾ-‘ਹੁਣ ਪਿੱਛੇ ਘਰਾਂ ਨੂੰ ਤਾਂ ਮੁੜਨਾ ਬਹੁਤ ਔਖਾ ਹੈ। ਆਪਣੇ ਬੰਦਿਆਂ ਦੇ ਕੁਝ ਅਸੂਲ ਹੋਣੇ ਚਾਹੀਦੇ ਨੇ। ਇਕ ਤਾਂ ਆਪਾਂ ਕਿਸੇ ਦੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਨੀ ਵੇਖਣਾ। ਕਿਸੇ ਗ਼ਰੀਬ ਨੂੰ ਆਪਾਂ ਨਜਾਇਜ਼ ਤੰਗ ਵੀ ਨੀ ਕਰਨਾ, ਸਗੋਂ ਉਸਦੀ ਮਦਦ ਕਰਨੀ ਐਂ। ਅਗਲੀ ਗੱਲ, ਕਦੇ ਵੀ ਆਪਣੇ ਪਿੰਡਾਂ ’ਚ ਡਾਕਾ ਨੀ ਮਾਰਨਾ। ਪਰ ਜੇ ਪਿੰਡ ਦਾ ਕੋਈ ਚੌਧਰੀ, ਬਦਮਾਸ਼ ਜਾਂ ਸ਼ਾਹੂਕਾਰ ਕਿਸੇ ਨੂੰ ਤੰਗ ਕਰਦਾ ਹੈ, ਉਸਨੂੰ ਬਖਸ਼ਣਾ ਵੀ ਹੈ ਨੀ। ਤਾਂ ਹੀ ਲੋਕ ਆਪਾਂ ਨੂੰ ਆਪਣੇ ਪਿੰਡਾਂ ’ਚ ਵੜਨ ਦੇਣਗੇ। ਪਹਿਲਾਂ ਆਪਾਂ ਮੌੜ ਜਾਵਾਂਗੇ, ਫੇਰ ਚਨਾਗਰੇ, ਕਲੀਪੁਰ, ਔਤਾਂਵਾਲੀ।.. ਸਾਡੇ ਪਿੰਡਾਂ ਦੇ ਲੋਕ, ਸਾਡੇ ਕੋਲੋਂ ਤਾਂ ਨਾ ਡਰਨ ਸਾਡੇ ਕੋਲੋਂ ਉਹੀ ਡਰਨਗੇ, ਜਿਹੜੇ ਕਿਸੇ ਮਾੜੇ ਨਾਲ ਧੱਕਾ ਕਰਨਗੇ, ਆਪਾਂ ਪਿੰਡਾਂ ਵਿਚ ਵੜਨ ਜੋਗੇ ਹੋਈਏ। ਹੁਣ ਸਾਨੂੰ ਮੌਤ ਦਾ ਡਰ ਨਹੀਂ ਹੋਣਾ ਚਾਹੀਦਾ, ਉਹ ਤਾਂ ਘਰਾਂ ’ਚ ਬੈਠਿਆਂ ਨੂੰ ਵੀ ਆ ਸਕਦੀ ਐ। ਉਹਨਾਂ ਨੂੰ ਵੀ ਆਉਣੀ ਐਂ, ਜਿਹੜੇ ਆਪਣੇ ਦੁਆਲੇ ਗਾਰਦਾਂ ਦਾ ਪਹਿਰਾ ਲੁਆਈ ਫਿਰਦੇ ਐ।...’

Guru Ghar De Brahman Sikh Shaheed
₹495.00
ਹਾਲਾਂਕਿ ਗੱਜਣਵਾਲਾ ਸੁਖਮਿੰਦਰ ਸਿੰਘ ਖ਼ੁਦ ਨੂੰ ਇਤਿਹਾਸਕਾਰ ਹੋਣ ਦਾ ਦਾਅਵਾ ਨਹੀਂ ਕਰਦਾ ਪਰ ਸੁਹਿਰਦ ਖੋਜਕਾਰ ਹੋਣ ਦੇ ਨਾਤੇ ਅਤੇ ਉਸ ਨੂੰ ਤਾਰੀਖ਼ ਦੇ ਮਹੱਤਵ ਦੀ ਸਮਝ ਹੋਣ ਦੇ ਸਦਕਾ ਹੱਥਲੀ ਪੁਸਤਕ ਦੀ ਤਾਰੀਖ਼ੀ ਸਮੱਗਰੀ, ਉਸ ਦੀ ਪਹਿਲੀ ਪੁਸਤਕ “ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ” ਵਾਂਗ ਹਮਸਾਇਆਂ ਨਾਲ ਸਾਂਝ ਦੀਆਂ ਕੜੀਆਂ ਜੋੜਨ ਦਾ ਸ਼ਲਾਘਾਯੋਗ ਯਤਨ ਹੈ। ਇਹ ਪੁਸਤਕ ਸਾਡੇ ਬੋਲਚਾਲ ਦੇ ਵਰਤਾਰੇ ਅਤੇ ਹਮਸਾਇਆਂ ਨਾਲ ਸੰਵਾਦ ਵਿਚ ਸਹਿਜ ਪੈਦਾ ਕਰਨ ਵਾਲੀ ਹੈ।ਇਸ ਦਾ ਸਵਾਗਤ ਕਰਨਾ ਬਣਦਾ ਹੈ।
-ਪਿੰ. ਅਮਰਜੀਤ ਸਿੰਘ ਪਰਾਗ

-15%
-17%
Akhi Ditha Opeartion Blue Star
₹200.00
-17%
-17%
1984 Sikh Virodhi Dange
₹250.00