Ahmo Sahamne
₹250.00
- ਦੋਸਤ ਉਧਾਰ ਲੈਂਦਾ ਹੈ ਅਤੇ ਲੈ ਕੇ ਦੁਸ਼ਮਣ ਬਣ ਜਾਂਦਾ ਹੈ।
- ਆਪ ਸੋਹਣੇ ਬਣ ਕੇ ਹੀ ਅਸੀਂ ਸੰਸਾਰ ਨੂੰ ਸੋਹਣਾ ਬਣਾ ਸਕਦੇ ਹਾਂ।
- ਜਸ ਕੋਲ ਕੋਈ ਕੰਮ ਨਹੀਂ ਹੁੰਦਾ, ਉਹ ਸਾਰਿਆਂ ਨੂੰ ਥਕਾ ਦਿੰਦਾ ਹੈ।
- ਇਸਤਰੀਆਂ ਸੁਭਾਅ ਵਲੋਂ ਹੀ ਰੌਣਕ ਦੀਆਂ ਸ਼ੌਕੀਨ ਹੁੰਦੀਆਂ ਹਨ।
- ਲਾਡਲਿਆਂ ਦਾ ਨਾਲਾਇਕ ਹੋਣਾ ਲਾਜ਼ਮੀ ਹੁੰਦਾ ਹੈ।
- ਕਲਪਨਾ ਵਿਚ ਵਾਪਰਨ ਵਾਲੀ ਘਟਨਾ ਦੀ ਕੋਈ ਸੀਮਾ ਨਹੀਂ ਹੁੰਦੀ।
- ਘੱਟ ਜਾਂ ਵੱਧ ਦਾ ਵਿਸ਼ੇਸ਼ਣ ਪਿਆਰ ਦੇ ਸੰਦਰਭ ਵਿਚ ਕੋਈ ਅਰਥ ਨਹੀਂ ਰਖਦਾ।
- ਹਰ ਥਾਂ ਛੋਟੇ ਬੱਚੇ ਲਈ, ਵੱਡੇ ਬੱਚੇ, ਨਿੱਕੇ ਮਾਪੇ ਬਣ ਜਾਂਦੇ ਹਨ।
- ਬੁਢਾਪੇ ਦਾ ਭਵਿਖ ਨਹੀਂ ਹੁੰਦਾ, ਇਸੇ ਲਈ ਇਹ ਪਰੇਸ਼ਾਨ ਕਰਦਾ ਹੈ।
- ਜਾਨਵਰਾਂ ਵਿਚੋਂ ਮਨੁੱਖ ਕੇਵਲ ਸ਼ੇਰ ਅਖਵਾਉਣਾ ਪਸੰਦ ਕਰਦਾ ਹੈ।
- ਹਥਿਆਰ ਦੀ ਹਰ ਵਰਤੋਂ, ਅੰਤਲੇ ਰੂਪ ਵਿਚ ਦੁਰਵਰਤੋਂ ਹੀ ਹੁੰਦੀ ਹੈ।
- ਲੜਾਈ ਦੌਰਾਨ ਕੋਈ ਵੀ ਵਿਅਕਤੀ ਆਪਣੀ ਉਮਰ ਅਨੁਸਾਰ ਵਿਹਾਰ ਨਹੀਂ ਕਰਦਾ
- ਗੱਪਾਂ ਅਤੀਤ ਬਾਰੇ ਹੁੰਦੀਆਂ ਹਨ, ਗੱਲਾਂ ਭਵਿੱਖ ਬਾਰੇ ਹੁੰਦੀਆਂ ਹਨ।
- ਹਰ ਬਸੰਤ ਨੂੰ ਪੱਤਝੜ ਦੇ ਸੰਤਾਪ ਵਿਚੋਂ ਗੁਜ਼ਰਨਾ ਪੈਂਦਾ ਹੈ।

Mala Manke
₹400.00
- ਮਨੁੱਖ ਪਸੰਦ ਸਾਂਝਾਂ ਨੂੰ ਕਰਦਾ ਹੈ ਪਰ ਸਿਖਦਾ ਵੱਖਰੇਵਿਆਂ ਤੋਂ ਹੈ।
- ਮੁਸੀਬਤ ਦਾ ਵੀ ਲਾਭ ਹੁੰਦਾ ਹੈ, ਇਹ ਸੋਚਣ ਦੀ ਯੋਗਤਾ ਵਧਾ ਦਿੰਦੀ ਹੈ।
- ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ, ਧਰਮ ਸਭਨੀ ਥਾਈਂ ਵੰਡੇ ਹੋਏ ਹਨ।
- ਹੁਣ ਵਿਆਹ ਹੁੰਦੇ ਪੱਛੜ ਕੇ ਹਨ ਪਰ ਟੁੱਟਦੇ ਜਲਦੀ ਹਨ।
- ਮਾਂ ਨਾਲ ਰੁੱਸ ਕੇ ਬੱਚਾ ਵਧੇਰੇ ਪਿਆਰ ਲਈ ਤਰਲਾ ਕਰ ਰਿਹਾ ਹੁੰਦਾ ਹੈ।
- ਦੂਜੇ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਤੋਂ ਪਹਿਲ ਦੇਣ ਨੂੰ ਪਿਆਰ ਕਹਿੰਦੇ ਹਨ।
- ਬਿਰਧ ਮਰਦਾ ਹੈ, ਅਤੀਤ ਮਰਦਾ ਹੈ; ਜਵਾਨ ਮਰਦਾ ਹੈ, ਭਵਿੱਖ ਮਰਦਾ ਹੈ।
- ਸਿਆਣਪ ਦੇ ਵੱਧਣ ਨਾਲ, ਚੀਜ਼ਾਂ ਦੀ ਲੋੜ ਘੱਟ ਜਾਂਦੀ ਹੈ।
- ਸਭ ਕੁਝ ਗੁਆਉਣ ਮਗਰੋਂ ਵੀ ਮਨੁੱਖ ਕੋਲ ਭਵਿੱਖ ਬਚ ਜਾਂਦਾ ਹੈ।
- ਜਿਹੜਾ ਹੰਕਾਰ ਤੋਂ ਮੁਕਤ ਹੈ, ਉਸ ਲਈ ਹਰ ਥਾਂ ਸਵਰਗ ਹੈ।
- ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੁੰਦੀ।
- ਕੋਈ ਵੀ ਚੰਗੀ ਪੁਸਤਕ ਇਕ ਹੀ ਪੜ੍ਹਤ ਵਿਚ ਸਾਰੇ ਅਰਥ ਨਹੀਂ ਦਿੰਦੀ।

Dunghian Shikhran
₹250.00
- ਨਿੰਦਾ ਤੋਂ ਮੁੱਕਤ ਹੋਏ ਬਿਨਾ ਸ਼ਾਂਤ ਅਤੇ ਸੰਤੁਸ਼ਟ ਹੋਣਾ ਅਸੰਭਵ ਹੈ।
- ਉਮਰ ਕੋਈ ਹੋਵੇ, ਕਰਜ਼ਾ ਲੈ ਕੇ ਲਗੇਗਾ ਕਿ ਤੁਸੀਂ ਬੁੱਢੇ ਹੋ ਗਏ ਹੋ।
- ਪੱਤਝੜ ਵਿਚ ਪੱਤੇ ਝੜਦੇ ਹਨ, ਦਰੱਖਤ ਨਹੀਂ ਡਿਗਦੇ।
- ਜੋ ਅਜ ਯਥਾਰਥ ਹੈ, ਉਹ ਕਿਸੇ ਵੇਲੇ ਕਲਪਨਾ ਸੀ।
- ਸਾਡੀ ਸਫ਼ਲਤਾ-ਅਸਫ਼ਲਤਾ ਦਾ ਨਿਰਣਾ ਸੰਸਾਰ ਕਰਦਾ ਹੈ।
- ਜਦੋਂ ਉਦੇਸ਼ ਮਿਲ ਜਾਵੇ ਤਾਂ ਸਾਰੇ ਰਾਹ ਖੁਲ੍ਹ ਜਾਂਦੇ ਹਨ।
- ਬੂੰਦ ਵਿਚ ਸਾਗਰ ਹੋਣ ਦੀ ਤਾਂਘ, ਹਰੇਕ ਧਰਮ ਦਾ ਸਾਰ ਹੈ।
- ਸੱਤ ਵਾਰ ਡਿਗਣਾ ਅਤੇ ਅੱਠ ਵਾਰ ਉਠਣਾ, ਸਫ਼ਲਤਾ ਦਾ ਭੇਤ ਹੈ।
- ਹਰ ਝਗੜੇ ਦੀ ਬੁਨਿਆਦ ਵਿਚ ਜਾਂ ਸੁਆਰਥ ਹੁੰਦਾ ਹੈ ਜਾਂ ਹਉਮੈ।
- ਪ੍ਰੇਮਿਕਾ ਦਾ ਦੁਨੀਆਂ ਦੇ ਕਿਸੇ ਵੀ ਰਿਸ਼ਤੇ ਵਿਚ ਤਰਜਮਾ ਨਹੀਂ ਹੋ ਸਕਦਾ।
- ਚੰਗਿਆਈ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਹੈ।
- ਸੈਰ ਤੰਦਰੁਸਤੀ ਨਹੀਂ ਦਿੰਦੀ, ਤੰਦਰੁਸਤ ਹੋਣ ਕਰਕੇ ਹੀ ਸੈਰ ਕੀਤੀ ਜਾਂਦੀ ਹੈ।

Viakhia Vishleshan
₹150.00
- ਭੈੜੀ ਆਦਤ ਛੱਡਣੀ ਅਤੇ ਚੰਗੀ ਆਦਤ ਪਾਉਣੀ, ਇਕੋ-ਜਿਹੇ ਕਠਿਨ ਕਾਰਜ ਹੁੰਦੇ ਹਨ।
- ਜੇ ਮਿਹਦਾ ਠੀਕ ਨਾ ਹੋਵੇ ਤਾਂ ਕਿਸੇ ਚੀਜ਼ ਦਾ ਮਾਣ ਨਹੀਂ ਰਹਿੰਦਾ।
- ਰੰਗਾਂ ਬਾਰੇ ਸਾਡੇ ਸਾਰੇ ਨਿਰਣੇ, ਸਾਡੀ ਚਮੜੀ ਦੇ ਰੰਗ ’ਤੇ ਨਿਰਭਰ ਕਰਦੇ ਹਨ।
- ਸਮੱਸਿਆਵਾਂ ਸੁਲਝਾਉਣਾ, ਮਨੁੁੱਖੀ ਮਨ ਦਾ ਮਨੋਰੰਜਨ ਹੁੰਦਾ ਹੈ।
- ਸਕੂੂਲੋਂ ਦੌੜਨ ਵਾਲੇ ਬੱਚੇ, ਆਪਣੇ ਅਧਿਆਪਕਾਂ ਨੂੰ ਲੱਭਣ ਜਾਂਦੇ ਹਨ।
- ਸਮੇਂ ਦੀ ਪਾਬੰਦੀ ਦੀ ਘਾਟ ਆਪਣੇ ਅਤੇ ਦੂਜਿਆਂ ਲਈ ਬੇਆਰਾਮੀ ਉੁਪਜਾਉਂਦੀ ਹੈ।
- ਨਿਰਸੁਆਰਥ ਸਲਾਹ, ਘਰ ਦੇ ਜੀਆਂ ਤੋਂ ਹੀ ਮਿਲਦੀ ਹੈ।
- ਕਈ ਵਿਅਕਤੀ ਆਪਣਾ ਮਹੱਤਵ ਆਪਣੀ ਬਿਮਾਰੀ ਰਾਹੀਂ ਪ੍ਰਗਟਾਉੇਂਦੇ ਹਨ।
- ਈਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ।
- ਅਨਪੜ੍ਹਾਂ ਨੂੰ ਭੂਤ ਚਿਮੜਦੇ ਹਨ, ਪੜ੍ਹਿਆਂ-ਲਿਖਿਆਂ ਦਾ ਦਿਮਾਗ ਖਰਾਬ ਹੁੰਦਾ ਹੈ।
- ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਨਾਲ ਚਿੜ੍ਹ ਹੁੰਦੀ ਹੈ।

Antar Jhaat
₹250.00
- ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ।
- ਪਿੰਡਾਂ ਵਿਚ ਨਫ਼ਰਤ ਅਤੇ ਸ਼ਹਿਰਾਂ ਵਿਚ ਸਾੜਾ ਪ੍ਰਧਾਨ ਹੁੰਦਾ ਹੈ।
- ਪ੍ਰਸੰਨ ਵਿਅਕਤੀ ਨੂੰ ਸਾਰੇ ਕਪੜੇ ਫੱਬਦੇ ਹਨ।
- ਪਰਿਵਾਰ ਸਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਖੁਲ੍ਹ ਦਿੰਦਾ ਹੈ।
- ਨਕਲੀ ਸਿੱਕੇ ਅਸਲੀ ਸਿੱਕਿਆਂ ਦੀ ਆੜ ਵਿਚ ਹੀ ਚਲਦੇ ਹਨ।
- ਬੇਈਮਾਨੀ ਕਦੀ ਵੀ ਲੋੜ ਨਹੀਂ ਹੁੰਦੀ, ਇਹ ਇਕ ਆਦਤ ਹੁੰਦੀ ਹੈ।
- ਗੁਰੂ ਅਤੇ ਅਧਿਆਪਕ ਵਿਚਲਾ ਅੰਤਰ, ਨੂਰ ਅਤੇ ਪ੍ਰਕਾਸ਼ ਵਾਲਾ ਹੁੰਦਾ ਹੈ।
- ਜੇ ਉਦੇਸ਼ ਭੈੜਾ ਹੋਵੇ ਤਾਂ ਗਿਆਨ ਵੀ ਪਾਪ ਹੋ ਨਿਬੜਦਾ ਹੈ।
- ਮਨੁੱਖਾਂ ਵਿਚ ਅੰਤਰ ਗਿਆਨ ਦਾ ਨਹੀਂ ਹੁੰਦਾ, ਕੀਤੇ ਕਾਰਜਾਂ ਦਾ ਹੁੰਦਾ ਹੈ।
- ਅਸੀਂ ਸਾਰੇ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਸਬੂਤ ਹਾਂ।
- ਉਦਾਸੀ ਹਮੇਸ਼ਾ ਕਿਸੇ ਹੋਰ ਦੀ ਹੋਂਦ ਜਾਂ ਅਣਹੋਂਦ ਨਾਲ ਜੁੜੀ ਹੰਦੀ ਹੈ।