{"product_id":"agg-di-umar","title":"Agg Di Umar","description":"\u003cp\u003eਇਹ ਨਾਵਲੈੱਟ ਛੋਟੀ ਕਿਸਾਨੀ ਦੀ ਤੰਗ ਹੁੰਮਸ-ਭਰੀ ਜ਼ਿੰਦਗੀ ਵਿੱਚ ਜਰਾ-ਜਰਾ ਕਰ ਖੁਰਦਿਆਂ ਦੀ ਪੇਸ਼ਕਾਰੀ ਹੈ, ਜਿਸ ਵਿੱਚ ਉਹ ਸੁਪਨਿਆਂ ਨੂੰ ਬੜੀ ਅਹਿਮੀਅਤ ਦਿੰਦਾ ਹੈ। ਇਨਾਂ ਨਾਵਲੈੱਟਾ ਦੀ ਨਾਇਕਾ ਦੇ ਅੰਦਰ ਦੀ ਅੱਗ ਦੇ ਪ੍ਰਤੀਕ ਵਿਚ ਕੁੱਲ ਔਰਤ ਮਨ ਦੀ ਅੱਗ ਦਾ ਵਰਣਨ ਕਰਦਾ ਹੈ, ਜੋ ਸੋਲਵੇ ਸਾਲ ਵਿੱਚ ਦੁਪਹਿਰੀ ਧੁੱਪ ਵਾਂਗ ਮਚਦੀ ਹੈ। ਇੱਥੇ ਸੁਪਨਿਆਂ ਦੇ ਚਿਹਨਾਂ ਰਾਹੀਂ ਲੇਖਕ ਦਾ ਜੋ ਕੇਂਦਰੀ ਥੀਮ ਹੈ, ਉਹ ਸੱਚ ਦਾ ਹੈ। ਸੁਪਨਿਆਂ ਦੇ ਟੁੱਟਣ ਤੇ ਉਸ ਸੱਚ ਦੀ ਤਸਵੀਰ ਪੇਸ਼ ਕਰਦਾ ਹੈ, ਜੋ ਪਰਦੇ ਪਿੱਛੇ ਤਾਂ ਜੀਵਿਆ ਜਾਂਦਾ ਹੈ ਪਰ ਸਮਾਜਿਕ ਤੌਰ ‘ਤੇ ਸਵੀਕਾਰਿਆਂ ਨਹੀਂ ਜਾਂਦਾ।\u003c\/p\u003e\n","brand":"Unistar Books","offers":[{"title":"Default Title","offer_id":49029174984822,"sku":null,"price":295.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/agg-di-umar_f-scaled.jpg?v=1792078109","url":"https:\/\/unistarbooks.com\/products\/agg-di-umar","provider":"Unistar Books","version":"1.0","type":"link"}