{"product_id":"antar-jhaat","title":"Antar Jhaat","description":"\u003cul\u003e\n\u003cli\u003e          ਉਸਾਰੂ ਸੋਚ ਵਾਲਾ ਇਕ ਵਿਅਕਤੀ ਵੀ ਬਹੁ-ਗਿਣਤੀ ਹੁੰਦਾ ਹੈ।\u003c\/li\u003e\n\u003cli\u003e          ਕਰਮ ਤੋਂ ਬਿਨਾ ਗਿਆਨ, ਬੋਝ ਹੋ ਨਿਬੜਦਾ ਹੈ।\u003c\/li\u003e\n\u003cli\u003e          ਥੱਕਿਆ ਹੋਇਆ ਮਨੁੱਖ, ਦੂਜਿਆਂ ਵਿਚ ਕੇਵਲ ਔਗੁਣ ਹੀ ਵੇਖਦਾ ਹੈ।\u003c\/li\u003e\n\u003cli\u003e          ਜੋ ਹਨੇਰੇ ਵਿਚ ਰਹਿੰਦਾ ਹੈ, ਉਸ ਦੇ ਸੁਭਾਓ ਵਿਚ ਚਾਨਣਾ ਨਹੀਂ ਹੁੰਦਾ।\u003c\/li\u003e\n\u003cli\u003e          ਸੰਸਿਆਂ ਨਾਲ ਕੀਤੇ ਪਿਆਰ ਵਿਚੋਂ, ਹੀਰ ਅਤੇ ਰਾਂਝਾ ਨਹੀ ਉਪਜਦੇ।\u003c\/li\u003e\n\u003cli\u003e          ਵਧੇਰੇ ਵਿਸ਼ਲੇਸ਼ਣ ਨਾਲ, ਆਪਸੀ ਸਬੰਧ ਵਿਗੜਦੇ ਹਨ।\u003c\/li\u003e\n\u003cli\u003e          ਮਨੁੱਖ, ਮੱਛੀ ਨੂੰ ਹਮੇਸ਼ਾ ਵਿਸ਼ਵਾਸ ਵਿਚ ਲੈ ਕੇ ਧੋਖਾ ਦਿੰਦਾ ਹੈ।\u003c\/li\u003e\n\u003cli\u003e          ਪਿਆਰ ਦੀਆਂ ਯਾਦਾਂ ਸਾਡੇ ਚੇਤਿਆਂ ਵਿਚ ਪੀੜ੍ਹੀ ਡਾਹ ਕੇ ਬਹਿ ਜਾਂਦੀਆਂ ਹਨ।\u003c\/li\u003e\n\u003cli\u003e          ਪਹਾੜੇ ਸਿਖੇ ਸਕੂਲ ਵਿਚ ਜਾਂਦੇ ਹਨ ਪਰ ਵਰਤੇ ਜ਼ਿੰਦਗੀ ਵਿਚ ਜਾਂਦੇ ਹਨ।\u003c\/li\u003e\n\u003cli\u003e          ਹੁਸਨ, ਪਿਆਰ ਅਤੇ ਕਵਿਤਾ, ਇਕ ਹੀ ਅਨੁਭਵ ਦੇ ਵੱਖਰੇ-ਵੱਖਰੇ ਨਾਂ ਹਨ।\u003c\/li\u003e\n\u003c\/ul\u003e\n","brand":"Unistar Books","offers":[{"title":"Default Title","offer_id":49029199429750,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/antar-jhaat-front-cover.jpg?v=1792145822","url":"https:\/\/unistarbooks.com\/products\/antar-jhaat","provider":"Unistar Books","version":"1.0","type":"link"}