{"product_id":"apne-sarir-nu-kiven-pyar-kariye","title":"Apne Sarir Nu Kiven Pyar Kariye","description":"\u003cp\u003eਜਦੋਂ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ ਤਾਂ ਜੋ ਤੁਸੀਂ ਦੇਖਦੇ ਹੋ ਕੀ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ?\u003cbr\u003e\nਕੀ ਤੁਸੀਂ ਹਮੇਸ਼ਾਂ ਹੀ ਕਿਸੇ ਨਵੀਂ ‘ਡਾਇਟ’ ਨੂੰ ਅਜ਼ਮਾ ਰਹੇ ਹੁੰਦੇ ਹੋ?\u003cbr\u003e\nਜਦੋਂ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਤਾਂ ਆਪਣੇ ਆਪ ਨੂੰ ਮੁਜਰਮ ਮਹਿਸੂਸ ਕਰਦੇ ਹੋ?\u003cbr\u003e\nਤਾਂ ਫਿਰ ਤੁਸੀਂ ਇਕੱਲੇ ਨਹੀਂ ਹੋ।\u003c\/p\u003e\n\u003cp\u003eਖਾਣ ਪੀਣ ਸਬੰਧੀ ਆਪਣੀਆਂ ਮਾੜੀਆਂ ਆਦਤਾਂ ਕਿਵੇਂ ਛੱਡੀਏ।\u003cbr\u003e\nਆਪਣੇ ਨਕਾਰਾਤਮਕ ਵਿਚਾਰਾਂ ਨੂੰ ਸਹੀ ਕਿਵੇਂ ਬਣਾਈਏ।\u003cbr\u003e\nਆਪਣੇ ਆਪ ਨਾਲ ਪਿਆਰ ਕਰਨ ਦੇ ਕੀ ਢੰਗ ਹਨ।\u003cbr\u003e\nਖਾਣ ਪੀਣ ਦੀਆਂ ਚੀਜ਼ਾਂ ਦੇ ਲੇਬਲ ਕਿਵੇਂ ਸਮਝੀਏ, ਅੱਧੇ ਘੰਟੇ ਦੀਆਂ ਕਸਰਤਾਂ, ਸਫਰ ਵਿਚ ਚੰਗਾ ਭੋਜਨ ਕਿਵੇਂ ਕਰੀਏ ਅਤੇ ਹੋਰ ਕਈ ਨੁਕਤੇ।\u003c\/p\u003e\n","brand":"Unistar Books","offers":[{"title":"Default Title","offer_id":49029187305590,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/apne-sareer-nu-kive-pyar-kariye-f-scaled.jpg?v=1792078355","url":"https:\/\/unistarbooks.com\/products\/apne-sarir-nu-kiven-pyar-kariye","provider":"Unistar Books","version":"1.0","type":"link"}