{"product_id":"gadri-gulab-kaur","title":"Gadri Gulab Kaur","description":"\u003cp\u003eਆਖ਼ਰ ਗੁਲਾਬ ਕੌਰ ਦੀ ਉਡੀਕ ਮੁੱਕੀ। ਮਾਨ ਸਿੰਘ ਅੰਦਰ ਆਇਆ ਤਾਂ ਲੜਖੜਾ ਰਿਹਾ ਸੀ ਤੇ ਉਹ ਪੂਰਾ ਸ਼ਰਾਬੀ ਸੀ। ਉਸਨੂੰ ਵੇਖਦਿਆਂ ਹੀ ਗੁਲਾਬ ਕੌਰ ਨੂੰ ਅੱਗ ਲੱਗ ਗਈ।\u003cbr\u003e\n-ਤੇਰੇ ਕੋਲੋਂ ਅੱਜ ਵੀ ਸਬਰ ਨੀ ਹੋਇਆ? ਤੈਨੂੰ ਪਤਾ ਹੈ ਨਾ ਅਸੀਂ ਵੇਲੇ ਨਾਲ ਘਾਟ ’ਤੇ ਪੁੱਜਣੈ? ’\u003cbr\u003e\n-ਮੈਂ... ਮੈਂ..., ਉਹ ਮੇਰਾ ਮਿੱਤਰ... ਖਹਿੜੇ ਪੈ ਗਿਆ।.... ਕਹਿੰਦਾ ਜਾਣ ਲੱਗੇ ਨੂੰ ਪਾਲਟੀ (ਪਾਰਟੀ) ਕਰਨੀ... ਐਂ...।’ ਮਾਨ ਸਿੰਘ ਹੱਕ ਪੈਂਦੀ ਵਾਂਗ ਬੋਲਿਆ।\u003cbr\u003e\n-ਮੈਂ ਆਪਣੇ ਗ਼ਦਰੀ ਵੀਰਾਂ ਨੂੰ ਕੀ ਮੂੰਹ ਵਿਖਾਵਾਂਗੀ। ਤੂੰ ਤਾਂ ਮੈਨੂੰ ਜਿਉਂਦੀ ਨੂੰ ਮਾਰ ਸੁੱਟਿਐ।’ ਉਹ ਰੋਣ ਲੱਗ ਪਈ।\u003cbr\u003e\n-ਤੂੰ ਵੀ ਰਹਿਣ ਦੇ ਗੁ-ਗੁਲਾਬੋ। ਆਪਾਂ ਕਿਸੇ ਹੋਰ ਜਹਾਜ਼ ਤੇ ਚਲੇ ਚੱਲਾਂਗੇ।’\u003cbr\u003e\n-ਤੂੰ ਏਸੇ ਤਰ੍ਹਾਂ ਤੁਰ ਜਿਵੇਂ ਦਾ ਹੈਗਾਂ। ਮੈਂ ਆਪਣੇ ਵੀਰਾਂ ਤੋਂ ਖ਼ਿਮਾ ਮੰਗ ਲੳੂਂਗੀ। ਚੱਲ ਤੁਰ...।’\u003cbr\u003e\n-ਮੈਂ ਨਹੀਂ ਜਾਣਾ, ਕਿਹਾ ਹੈ ਨਾਂ ਮਗਰੋਂ ਚੱਲਾਂਗੇ।’\u003c\/p\u003e\n","brand":"Unistar Books","offers":[{"title":"Default Title","offer_id":49029193531510,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/gadri-gulab-kaur-f-scaled.jpg?v=1792078450","url":"https:\/\/unistarbooks.com\/products\/gadri-gulab-kaur","provider":"Unistar Books","version":"1.0","type":"link"}