{"product_id":"kalleyan-da-qafla","title":"Kalleyan Da Qafla","description":"\u003cp\u003e\"ਕੱਲਿਆਂ ਦਾ ਕਾਫ਼ਲਾ\" ਇਕ ਅਜਿਹੀ ਕਿਤਾਬ ਹੈ ਜੋ ਆਮ ਜੀਵਨ ਦੇ ਤਜਰਬਿਆਂ, ਰਿਸ਼ਤਿਆਂ, ਸਮਾਜਕ ਸੱਚਾਈਆਂ ਅਤੇ ਮਨੁੱਖੀ ਭਾਵਨਾਵਾਂ ਨੂੰ ਛੋਟੀਆਂ, ਪਰ ਬਹੁਤ ਸੋਚਣ ਵਾਲੀਆਂ ਗੱਲਾ ਰਾਹੀਂ ਦਰਸਾਉਂਦੀ ਹੈ। ਇਹ ਕੋਈ ਕਹਾਣੀ ਜਾਂ ਨਾਵਲ ਨਹੀਂ, ਸਗੋਂ ਵਿਚਾਰਾਂ ਦੀ ਕਿਤਾਬ ਹੈ – ਜਿਥੇ ਹਰ ਲਾਈਨ ਆਪਣੇ ਅੰਦਰ ਇੱਕ ਗਹਿਰਾ ਅਰਥ ਲਿਆਉਂਦੀ ਹੈ।\u003cbr\u003e\nਜਿਵੇ :\u003cbr\u003e\n\"ਜਿਸ ਪਿਆਰ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ, ਉਹ ਵਿਆਹ ਹੁੰਦਾ ਹੈ।\"\u003cbr\u003e\n\"ਕਈ ਜੋੜੇ ਬਣ ਜਾਂਦੇ ਹਨ, ਪਰ ਉਹ ਜੁੜਦੇ ਨਹੀਂ।\"\u003cbr\u003e\n\"ਵਾਲ ਰੰਗਣ ਵਾਲਿਆਂ ਨੂੰ ਅਕਲ ਤੋਂ ਜ਼ਿਆਦਾ ਉਮਰ ਦੀ ਚਿੰਤਾ ਹੁੰਦੀ ਹੈ।\"\u003cbr\u003e\nਇਹ ਲਾਈਨਾਂ ਮਨੁੱਖੀ ਵਿਵਹਾਰ, ਰਿਸ਼ਤਿਆਂ ਦੀਆਂ ਪੇਚੀਦਗੀਆਂ, ਸਮਾਜ ਦੇ ਵਿਅੰਗ, ਤੇ ਜੀਵਨ ਦੀ ਸਚਾਈ ਨੂੰ ਦਰਸਾਉਂਦੀਆਂ ਹਨ।\u003c\/p\u003e\n","brand":"Unistar Books","offers":[{"title":"Default Title","offer_id":49029199102070,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/Kalleyan-Da-Qafla-e1657529762215.jpg?v=1792078526","url":"https:\/\/unistarbooks.com\/products\/kalleyan-da-qafla","provider":"Unistar Books","version":"1.0","type":"link"}