{"product_id":"kohinoor","title":"Kohinoor","description":"\u003cp\u003eਕਿਤਾਬ \u003cstrong\u003e“\u003c\/strong\u003e\u003cstrong\u003eਕੋਹਿਨੂਰ”\u003c\/strong\u003e ਦੁਨੀਆ ਦੇ ਸਭ ਤੋਂ ਮਸ਼ਹੂਰ ਹੀਰੇ \u003cstrong\u003eਕੋਹਿਨੂਰ\u003c\/strong\u003e ਦੀ ਰਹੱਸਮਈ ਅਤੇ ਰੋਮਾਂਚਕ ਕਹਾਣੀ ਨੂੰ ਉਜਾਗਰ ਕਰਦੀ ਹੈ। ਇਹ ਹੀਰਾ ਸਦੀਆਂ ਤੋਂ ਸ਼ਕਤੀ, ਦੌਲਤ ਅਤੇ ਰਾਜਸੀ ਸ਼ਾਨ ਦਾ ਪ੍ਰਤੀਕ ਰਿਹਾ ਹੈ, ਪਰ ਇਸ ਦੇ ਆਲੇ ਦੁਆਲੇ ਹਮੇਸ਼ਾ ਹੀ ਇਕ ਰਹੱਸ ਅਤੇ ਵਿਵਾਦ ਦਾ ਪਰਦਾ ਰਹਿਆ ਹੈ।\u003c\/p\u003e\n\u003cp\u003eਇਸ ਕਿਤਾਬ ਵਿੱਚ ਪ੍ਰਸਿੱਧ ਬ੍ਰਿਟਿਸ਼ ਇਤਿਹਾਸਕਾਰ \u003cstrong\u003eਵਿਲੀਅਮ ਡਾਲਰਿੰਪਲ\u003c\/strong\u003e ਅਤੇ ਲੇਖਿਕਾ \u003cstrong\u003eਅਨੀਤਾ ਆਨੰਦ\u003c\/strong\u003e ਨੇ ਸੰਸਕ੍ਰਿਤ, ਫ਼ਾਰਸੀ ਅਤੇ ਉਰਦੂ ਦੇ ਪ੍ਰਾਚੀਨ ਸਰੋਤਾਂ ਅਤੇ ਰਤਨ ਵਿਗਿਆਨ ਵਿੱਚ ਹੋਈਆਂ ਨਵੀਆਂ ਖੋਜਾਂ ਦੀ ਮਦਦ ਨਾਲ ਕੋਹਿਨੂਰ ਦੇ ਅਸਲੀ ਸਰੂਪ ਅਤੇ ਇਸਦੀ ਯਾਤਰਾ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਹੈ।\u003c\/p\u003e\n\u003cp\u003e\u003cstrong\u003e“\u003c\/strong\u003e\u003cstrong\u003eਕੋਹਿਨੂਰ”\u003c\/strong\u003e ਸਿਰਫ਼ ਇੱਕ ਹੀਰੇ ਦੀ ਕਹਾਣੀ ਨਹੀਂ ਹੈ, ਸਗੋਂ ਇਹ ਸਮਰਾਜਾਂ ਦੇ ਉਤਥਾਨ ਤੇ ਪਤਨ, ਲਾਲਚ ਅਤੇ ਸ਼ਕਤੀ ਦੀ ਦੌੜ ਅਤੇ ਇਤਿਹਾਸ ਦੇ ਅਨਕਹੇ ਸੱਚਾਂ ਨੂੰ ਪ੍ਰਗਟ ਕਰਨ ਵਾਲੀ ਇਕ ਦਿਲਚਸਪ ਅਤੇ ਵਿਸ਼ਲੇਸ਼ਣਾਤਮਕ ਰਚਨਾ ਹੈ।\u003c\/p\u003e\n","brand":"Unistar Books","offers":[{"title":"Default Title","offer_id":49029170823286,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/kohinoor_PB_2024_f-scaled.jpg?v=1792078023","url":"https:\/\/unistarbooks.com\/products\/kohinoor","provider":"Unistar Books","version":"1.0","type":"link"}