{"product_id":"lal-batti","title":"Lal Batti","description":"\u003cp\u003e‘ਲਾਲ ਬੱਤੀ’ ਉਨ੍ਹਾਂ ਲੜਕੀਆਂ ਦੀ ਦਰਦਭਰੀ ਦਾਸਤਾਨ ਹੈ ਜਿਹੜੀਆ ਜਿਸਮਫਰੋਸ਼ੀ ਦੀ ਦਲਦਲ ਵਿਚ ਫਸੀਆ ਰਾਤ ਦੇ ਹਨੇਰੇ ਵਿਚ ਗਹਿਰੀ ਸੁਰਖੀ, ਧਾਰੀਦਾਰ ਸੁਰਮੇ ਅਤੇ ਪਾਉਡਰ ਦੀ ਮੋਟੀ ਪਰਤ ਹੇਠਾਂ ਛਿਪੀਆਂ ਗੁਟਕਦੀਆਂ-ਮਟਕਦੀਆਂ ਦਿਖਾਈ ਦਿੰਦੀਆਂ ਹਨ, ਪਰ ਦਿਨ ਦੇ ਉਜਾਲੇ ਵਿਚ ਇਨ੍ਹਾਂ ਦੀ ਅੰਦਰੂਨੀ ਵੇਦਨਾ ਮਨ ਨੂੰ ਚੀਰ-ਚੀਰ ਜਾਂਦੀ ਹੈ। ਅਜਿਹੇ ਕੁਵੇਲੇ ਉਨ੍ਹਾਂ ਦੇ ਮਨ ਦੀ ਥਾਹ ਪਾਉਣ ਕੋਈ ਵੀ ਨਹੀਂ ਆਉਂਦਾ।\u003cbr\u003e\nਨਾਵਲ ਵਿਚ ਉਨ੍ਹਾਂ ਦੀ ਇਸੇ ਵੇਦਨਾ ਨੂੰ ਸਮਝਣ ਦੀ ਕੋਸ਼ਿਸ ਕੀਤੀ ਗਈ ਹੈ। ‘ਲਾਲ ਬੱਤੀ’ ਇਨ੍ਹਾਂ ਹੀ ਸਰਾਪੀਆਂ ਜਿੰਦੜੀਆਂ ਦੇ ਰੁਦਨ ਦੀ ਗਾਥਾ ਹੈ।\u003c\/p\u003e\n","brand":"Unistar Books","offers":[{"title":"Default Title","offer_id":49029172363382,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/lal-batti_f-scaled.jpg?v=1792078059","url":"https:\/\/unistarbooks.com\/products\/lal-batti","provider":"Unistar Books","version":"1.0","type":"link"}