{"product_id":"manto-kaun-si","title":"Manto Kaun Si","description":"\u003cp\u003eਬੀਵੀ ਤੇ ਤਿੰਨ ਬੱਚੀਆਂ ਦਾ ਕੀ ਹੋਵੇਗਾ!\u003c\/p\u003e\n\u003cp\u003eਮੇਰਾ ਦਿਲ ਅੱਜ ਬਹੁਤ ਬੁਝਿਆ ਹੋਇਆ ਏ।... ਮੇਰੇ ਦਿਲ ਦਾ ਸਾਰਾ ਗੁੱਸਾ ਹੁਣ ਉਦਾਸੀ ’ਚ ਬਦਲ ਗਿਆ ਏ। ਮੈਂ ਬਹੁਤ ਫਿਕਰਾਂ ਤੇ ਗ਼ਮਾਂ ’ਚ ਡੁੱਬ ਚੁੱਕਾ ਹਾਂ। ਮੇਰੀ ਉਦਾਸੀ ਮੈਨੂੰ ਬਹੁਤ ਕਮਜ਼ੋਰ ਤੇ ਢਿੱਲਾ-ਮੱਠਾ ਕਰਨ ਵਾਲੀ ਹੁੰਦੀ ਜਾ ਰਹੀ ਏ। ਮੇਰੀ ਹੁਣ ਦੀ ਜ਼ਿੰਦਗੀ ਮੁਸੀਬਤਾਂ ਨਾਲ ਭਰੀ ਪਈ ਏ। ਦਿਨ ਰਾਤ ਮਿਹਨਤਾਂ ਕਰਨ ਬਾਅਦ ਮੁਸ਼ਕਲਾਂ ਨਾਲ ਸਿਰਫ ਏਨਾ ਕਮਾ ਸਕਦਾ ਹਾਂ, ਜੀਹਦੇ ਨਾਲ ਮੇਰੀਆਂ ਨਿੱਤ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ। ਇਹ ਦੁੱਖ ਦੇਣ ਵਾਲਾ ਅਹਿਸਾਸ ਮੈਨੂੰ ਹਰ ਵੇਲੇ ਸਿਉਂਕ ਵਾਂਗ ਖਾਂਦਾ ਰਹਿੰਦਾ ਏ ਕਿ ਜੇ ਅੱਜ ਮੈਂ ਅੱਖਾਂ ਮੀਚ ਲਈਆਂ ਤਾਂ ਮੇਰੀ ਪਤਨੀ ਤੇ ਤਿੰਨ ਛੋਟੀਆਂ-ਛੋਟੀਆਂ ਬੱਚੀਆਂ ਦਾ ਕੀ ਬਣੇਗਾ? ਉਹਨਾਂ ਦੀ ਦੇਖ ਭਾਲ ਕੌਣ ਕਰੇਗਾ? ਮੈਂ ਅਸ਼ਲੀਲ ਲੇਖਕ, ਅੱਤਵਾਦੀ, ਸਨਕੀ, ਲਤੀਫੇਬਾਜ਼ ਤੇ ਪਿਛਾਂਹ-ਖਿੱਚੂ ਹੀ ਸਹੀ, ਪਰ ਇਕ ਪਤਨੀ ਦਾ ਪਤੀ ਤੇ ਤਿੰਨ ਬੇਟੀਆਂ ਦਾ ਬਾਪ ਵੀ ਹਾਂ।\u003c\/p\u003e\n","brand":"Unistar Books","offers":[{"title":"Default Title","offer_id":49029188124790,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/manto-kaun-c_f-scaled.jpg?v=1792078371","url":"https:\/\/unistarbooks.com\/products\/manto-kaun-si","provider":"Unistar Books","version":"1.0","type":"link"}