{"product_id":"rang-de-basanti-chola","title":"Rang De Basanti Chola","description":"\u003cp\u003eਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਗਾਉਦੇ ਅਤੇ ਨਾਅਰੇ ਮਾਰਦੇ, ਲੱਕੜੀ ਦੇ ਫੱਟਿਆਂ ਉੱਪਰ ਜਾ ਖੜ੍ਹੇ। ਭਗਤ ਸਿੰਘ ਵਿਚਕਾਰ, ਸੱਜੇ-ਖੱਬੇ ਸੁਖਦੇਵ ਤੇ ਰਾਜਗੁਰੂ। ਪਹਿਲਾਂ ਤਿੰਨੋ ਇਕ-ਦੂਸਰੇ ਨੂੰ ਗਲੇ ਮਿਲੇ। ਅਧਿਕਾਰੀ ਮੂਕ ਬਣੇ ਖੜ੍ਹੇ ਹੈਰਾਨ ਸਨ-ਮੌਤ ਦਾ ਇਹ ਕੇਹਾ ਸਰੂਰ ਹੈ, ਜੋ ਤਿੰਨਾਂ ਦੇ ਚਿਹਰਿਆਂ ਉੱਪਰ ਚਮਕਣ ਲੱਗਾ ਹੈ...।\u003c\/p\u003e\n\u003cp\u003eਡਪਟੀ ਕਮਿਸ਼ਨਰ ਦੇ ਚਿਹਰੇ ਉੱਪਰ ਕੁਝ ਘਬਰਾਹਟ ਵੇਖ ਕੇ ਭਗਤ ਸਿੰਘ ਨੇ ਹਸਦਿਆਂ ਕਿਹਾ :\u003c\/p\u003e\n\u003cp\u003e-ਮੈਜਿਸਟਰੇਟ ਸਾਹਬ, ਆਪ ਕਿਸਮਤ ਵਾਲੇ ਹੋ ਕਿ ਅੱਜ ਆਪ ਨੂੰ ਆਪਣੀਆਂ ਅੱਖਾਂ ਨਾਲ ਇਹ ਦੇਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿ ਭਾਰਤ ਦੇ ਇਨਕਲਾਬੀ ਕਿਸ ਤਰ੍ਹਾਂ ਖ਼ੁਸ਼ੀ-ਖ਼ੁਸ਼ੀ ਆਪਣੇ ਉੱਚੇ ਆਦਰਸ਼ਾਂ ਲਈ ਮੌਤ ਨੂੰ ਗਲਵਕੜੀ ਪਾ ਸਕਦੇ ਹਨ।’\u003c\/p\u003e\n\u003cp\u003eਮੈਜਿਸਟਰੇਟ ਨੇ ਸ਼ਰਮ ਮਹਿਸੂਸ ਕਰਦਿਆਂ ਨੀਵੀਂ ਪਾ ਲਈ।\u003c\/p\u003e\n","brand":"Unistar Books","offers":[{"title":"Default Title","offer_id":49029194743926,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/rang-de-basanti-chola-f-scaled.jpg?v=1792078460","url":"https:\/\/unistarbooks.com\/products\/rang-de-basanti-chola","provider":"Unistar Books","version":"1.0","type":"link"}