{"product_id":"tarian-da-chaajj","title":"Tarian Da Chaajj","description":"\u003cp\u003e \u003c\/p\u003e\n\u003cp\u003e\u003cem\u003e‘\u003c\/em\u003e\u003cem\u003eਤਾਰਿਆਂ ਦਾ \u003c\/em\u003e\u003cem\u003eਛੱ\u003c\/em\u003e\u003cem\u003eਜ਼\u003c\/em\u003e\u003cem\u003e’’ \u003c\/em\u003e\u003cem\u003eਲੇਖਕਾ   \u003c\/em\u003e ਦੀ ਤੇਰਾਂ ਸਾਲਾਂ ਦੀ ਕਾਵਿ - ਤਪੱਸਿਆ ਅਤੇ ਅਨੇਕਾਂ ਵਿਦਵਾਨ ਲੇਖਕਾਂ ਨਾਲ ਹੋਏ ਵਿਚਾਰ-ਵਟਾਂਦਰੇ ਦਾ ਸਿੱਟਾ ਹੈ। ਇਹ ਪੁਸਤਕ ਛਪਣ ਤੋਂ ਪਹਿਲਾਂ ਹੀ ਭਰਪੂਰ ਚਰਚਾ ਦਾ ਵਿਸ਼ਾ ਰਹੀ ਹੈ । ਬਹੁਤ ਸਾਰੇ ਸਾਹਿਤਕਾਰਾਂ ਦੇ ਜਹਨੀਅਤ ਵਿੱਚ ਇਹ ਪ੍ਰਸ਼ਨ ਉੱਠਦਾ ਰਿਹਾ ਹੈ ਕਿ ਕੀ ਸ਼ਾਇਰ ਮੋਹਨ ਸਿੰਘ ਨਾਲ ਅੱਲੜ ਸ਼ਾਇਰ ਨਾਲ ਰਿਸ਼ਤਾ ਕੀ ਸੀ ?\u003c\/p\u003e\n\u003cp\u003eਕਮਾਲ ਦੀ ਗੱਲ ਇਹ ਹੈ ਕਿ ਮਨਜੀਤ ਇੰਦਰਾ ਨੇ ਉਸ ਰਿਸ਼ਤੇ ਨੂੰ ਕਿਤੇ ਲੁਕਾਇਆ  ਛੁਪਾਇਆ ਨਹੀਂ, ਸਗੋਂ ਸ਼ਾਇਰ ਮੋਹਨ ਸਿੰਘ ਦੇ ਹੋਰਨਾ ਰਿਸ਼ਤਿਆਂ ਨੂੰ ਵੀ ਬਾਰੀਕੀ ਨਾਲ ਬਿਆਨ ਕਰਨ ਦੀ ਨੌਬਤ ਤੱਕ ਜਾਣ ਦੀ ਜੁਰਅੱਤ ਕੀਤੀ ਹੈ।\u003c\/p\u003e\n","brand":"Unistar Books","offers":[{"title":"Default Title","offer_id":49029181898870,"sku":null,"price":500.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/taria-da-chaj-f-scaled.jpg?v=1792078253","url":"https:\/\/unistarbooks.com\/products\/tarian-da-chaajj","provider":"Unistar Books","version":"1.0","type":"link"}