{"product_id":"viakhia-vishleshan","title":"Viakhia Vishleshan","description":"\u003cul\u003e\n\u003cli\u003e          ਮੱਕੀ ਦੇ ਆਟੇ ਦੇ ਕੇਕ ਨਹੀਂ ਬਣਾਏ ਜਾ ਸਕਦੇ।\u003c\/li\u003e\n\u003cli\u003e          ਕਿਸੇ ਚਿਹਰੇ ਦਾ ਉੁਚੇਚ ਨਹੀਂ, ਉੁਸ ਦੀ ਸੁਭਾਵਿਕਤਾ ਪ੍ਰਭਾਵਿਤ ਕਰਦੀ ਹੈ।\u003c\/li\u003e\n\u003cli\u003e          ਬਹੁਤ ਪ੍ਰਸੰਨ ਵਿਅਕਤੀ, ਖ਼ਤਰੇ ਨੂੰ ਖ਼ਤਰਾ ਨਹੀਂ ਸਮਝਦਾ।\u003c\/li\u003e\n\u003cli\u003e          ਪਤਨੀ ਵੱਲੋਂ, ਪਤੀ ਨੂੰ ਦਿਤੀ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।\u003c\/li\u003e\n\u003cli\u003e          ਸਫ਼ਲ ਸ਼ਰਾਬੀ ਉੁਹ ਹੈ, ਜਿਸ ਨੂੰ ਹਰ ਰੋਜ਼ ਨਵੇਂ ਬੰਦੇ ਘਰ ਛੱਡਣ ਆਉਣ।\u003c\/li\u003e\n\u003cli\u003e          ਗਾਲ੍ਹਾਂ ਕਢਣ ਵਾਲਾ ਆਪਣੇ ਤਾਕਤਵਰ ਹੋਣ ਦਾ ਭਰਮ ਪਾਲਦਾ ਹੈ।\u003c\/li\u003e\n\u003cli\u003e          ਔਰਤ ਕਮਜ਼ੋਰ ਹੈ ਨਹੀਂ, ਕਮਜ਼ੋਰ ਬਣਾ ਦਿਤੀ ਗਈ ਹੈ।\u003c\/li\u003e\n\u003cli\u003e          ਬੱਚੇ ਦੇ ਜਨਮ ਨਾਲ ਹੀ, ਉੁਸ ਨੂੰ ਪਾਲਣ ਵਾਲੀ ਮਾਂ ਦਾ ਵੀ ਜਨਮ ਹੁੰਦਾ ਹੈ।\u003c\/li\u003e\n\u003cli\u003e          ਮਰਨ ਵੇਲੇ ਸਰੀਰ ਹੀ ਨਹੀਂ, ਸਾਰਾ ਸੰਸਾਰ ਵੀ ਛੱਡਣਾ ਪੈਂਦਾ ਹੈ।\u003c\/li\u003e\n\u003cli\u003e          ਆਤਮਘਾਤ ਦਾ ਯਤਨ ਵਧੇਰੇ ਇਸਤਰੀਆਂ ਕਰਦੀਆਂ ਹਨ ਪਰ ਸਫ਼ਲ ਵਧੇਰੇ ਪੁਰਸ਼ ਹੁੰਦੇ ਹਨ।\u003c\/li\u003e\n\u003c\/ul\u003e\n","brand":"Unistar Books","offers":[{"title":"Default Title","offer_id":49029199364214,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/viakhia-vishleshan-f.jpg?v=1792078533","url":"https:\/\/unistarbooks.com\/products\/viakhia-vishleshan","provider":"Unistar Books","version":"1.0","type":"link"}