Home / Authors / Dr. Parminder Singh Aziz

dr-parminder-singh-aziz
Author

Dr. Parminder Singh Aziz

Published Books
(ਡਾ.) ਪਰਮਿੰਦਰ ਸਿੰਘ ‘ਅਜ਼ੀਜ਼’ ਇੱਕ ਹੱਸਾਸ ਬਹੁ-ਭਾਸ਼ੀ ਕਵੀ, ਅਨੁਵਾਦਕ ਅਤੇ ਸਾਹਿਤਕਾਰ ਹਨ। ਉਹ ਇੱਕ ਸਹਾਇਕ ਪ੍ਰੋਫੈਸਰ ਵਜੋਂ ਬੌਧਿਕਤਾ ਅਤੇ ਇੱਕ ਸ਼ਾਇਰ ਵਜੋਂ ਸੰਵੇਦਨਸ਼ੀਲਤਾ ਦਾ ਸੁਮੇਲ ਹਨ। ਉਨ੍ਹਾਂ ਲਈ ਸ਼ਾਇਰੀ ਕੇਵਲ ਸ਼ਬਦਾਂ ਦੀ ਖੇਡ ਨਹੀਂ, ਸਗੋਂ ਰੂਹ ਦੀ ਉਹ ਪਰਵਾਜ਼ ਹੈ ਜੋ ਆਈ.ਟੀ. ਖੇਤਰ ਤੋਂ ਸ਼ੁਰੂ ਹੋ ਕੇ ‘ਇਬਾਦਤ’ ਦੇ ਸਕੂਨ ਤਕ ਪਹੁੰਚਦੀ ਹੈ। ਉਹ ਦੇਵ ਸਮਾਜ ਕਾਲੇਜ ਫਾਰ ਵੀਮੇਨ, ਚੰਡੀਗੜ੍ਹ ਵਿਖੇ ਅੰਗਰੇਜ਼ੀ ਦੇ ਅਸਿਸਟੈਂਟ ਪ੍ਰੋਫ਼ੈਸਰ ਵੱਜੋਂ ਸੇਵਾਵਾਂ ਦੇ ਰਹੇ ਹਨ। ਉਹਨਾਂ ਦੀ ਕਵਿਤਾ ਵਿਚਲਾ ਪਿਆਰ, ਬਿਰਹੋਂ ਅਤੇ ਜੀਵਨ ਦੇ ਸੰਘਰਸ਼ ਦਾ ਸੁਮੇਲ ਪਾਠਕ ਦੀ ਰੂਹ ਨੂੰ ਛੂਹ ਜਾਂਦਾ ਹੈ।
Books Published
```
```

Published Books

No books added yet.

Books by this author will appear here once they are added.