Loading
FREE SHIPPING PAN INDIA
Quick View
Add to cartView cart

Mala Manke-2

400.00
ਕਿਸੇ ਵਲ ਪਿੱਠ ਕਰਕੇ, ਗਾਲ੍ਹਾਂ ਕੱਢਣ ਨਾਲ ਤਸੱਲੀ ਨਹੀਂ ਹੁੰਦੀ। ਇਕੋ ਵੇਲੇ ਧਰਤੀ ਅਤੇ ਅਸਮਾਨ ਦੋਵੇਂ ਨਹੀਂ ਵੇਖੇ ਜਾ ਸਕਦੇ। ਭਾਰਤੀ ਹਰੇਕ ਭੈੜੇ ਵਰਤਾਰੇ ਨੂੰ ਕਲਿਯੁਗ ਕਹਿ ਕੇ ਸਵੀਕਾਰ ਕਰ ਲੈਂਦੇ ਹਨ। ਯਾਰ ਨੂੰ ਦਿਲ ਦਾ ਹਾਲ ਕੀ ਲਿਖਾਂ, ਦਿਲ ਤੋਂ ਹੱਥ ਹੱਟਦਾ ਹੀ ਨਹੀਂ। ਜੋ ਅਸੀਂ ਨਿੰਬੂ ਨਾਲ ਕਰਦੇ ਹਾਂ, ਉਹੀ ਨਸ਼ੇ ਸਾਡੇ ਸਰੀਰ ਨਾਲ ਕਰਦੇ ਹਨ। ਕਈ ਰੱਬ ਨੂੰ ਯਾਦ ਕਰਦੇ ਹਨ ਤਾਂ ਕਿ ਕਿਧਰੇ ਉਨ੍ਹਾਂ ਨੂੰ ਰੱਬ ਹੀ ਨਾ ਯਾਦ ਕਰ ਲਵੇ। ਪ੍ਰੇਮਿਕਾ ਆਉਂਦੀ ਹੈ ਤਾਂ ਪ੍ਰੇਮੀ ਦੀ ਰੁੱਕੀ ਹੋਈ ਘੜੀ ਵੀ ਚਲਣ ਲਗ ਪੈਂਦੀ ਹੈ। ਗੰ੍ਰਥਾਂ ਦੇ ਪਾਠੀ ਤਾਂ ਅਨੇਕਾਂ ਹਨ, ਪਾਠਕ ਕੋਈ-ਕੋਈ ਹੁੰਦਾ ਹੈ। ਅਗਲੀ ਵਾਰ ਨਿਰਵਾਣ ਦੀ ਪ੍ਰਾਪਤੀ ਲਈ ਸਿਧਾਰਥ ਨਹੀਂ, ਯਸ਼ੋਧਰਾ ਜਾਵੇਗੀ। ਕਈ ਵਾਰੀ ਸਾਨੂੰ ਕੁਝ ਮਜ਼ਬੂਤ ਧੱਕਿਆਂ ਦੀ ਹੀ ਲੋੜ ਹੁੰਦੀ ਹੈ। ਜੇ ਭੈੜੇ ਦਿਨ ਆਏ ਹੋਣ ਤਾਂ ਕੜਾਹ ਖਾਣ ਨਾਲ ਵੀ ਦੰਦ ਟੁੱਟ ਜਾਂਦੇ ਹਨ। ਕੁਝ ਕਰਦੇ ਪਹਿਲਾਂ ਹਨ, ਸੋਚਦੇ ਮਗਰੋਂ ਹਨ, ਪੱਛਤਾਉਂਦੇ ਹਮੇਸ਼ਾ ਹਨ। ਪਤਾ ਹੀ ਨਹੀਂ ਲਗਦਾ, ਸਹੁਰੇ ਕਦੋਂ ਸਹੁਰੀ ਦੇ ਬਣ ਜਾਂਦੇ ਹਨ। ਤਲਾਕ ਮਗਰੋਂ ਪ੍ਰਸੰਨਤਾ ਨਾਲ ਕੌਣ ਜਿਊਂਦਾ ਹੈ?  ਲੁੱਟੇ ਜਾਣ ਮਗਰੋਂ ਕੌਣ ਹੱਸਦਾ ਹੈ? ਆਦਤ ਦੀ ਤਾਕਤ ਦਾ, ਆਦਤ ਤਿਆਗਣ ਵੇਲੇ ਪਤਾ ਲਗਦਾ ਹੈ। ਤੀਵੀਆਂ-ਵਿਹੁਣੇ ਘਰਾਂ ਦੇ ਚੁਲ੍ਹਿਆਂ ਵਿਚ ਘਾਹ ਉੱਗ ਆਉਂਦਾ ਹੈ। ਕਿਸੇ ਨੇ ਜਵਾਨੀ ਵਿਚ ਕਦੇ ਨਹੀਂ ਕਿਹਾ ਕਿ ਇਹ ਕੰਮ ਮੈਂ ਬੁਢਾਪੇ ਵਿਚ ਕਰਾਂਗਾ। ਜਿੳੂਣਜੋਗੇ ਪੁੱਤਰ ਹੀ ਹੁੰਦੇ ਹਨ, ਧੀਆਂ ਤਾਂ ਮਰ ਜਾਣੀਆਂ ਹੁੰਦੀਆਂ ਹਨ।

Buhe-Barian

250.00
ਪੰਜਾਹ ਸਾਲ ਦਾ ਵਿਅਕਤੀ ਸਭ ਪਾਸੇ ਤੋਂ ਤੱਬਲੇ ਵਾਂਗ ਕੱਸਿਆ ਹੁੰਦਾ ਹੈ। ਰੁਝੇਵੇਂ ਘੱਟਣ ਨਾਲ, ਯਾਦ-ਸ਼ਕਤੀ ਵੀ ਘੱਟ ਜਾਂਦੀ ਹੈ। ਮੂਰਖ ਘੁੰਮਦੇ-ਫਿਰਦੇ ਹਨ, ਸਿਆਣੇ ਸੈਰ ਕਰਦੇ ਹਨ। ਜੇ ਮੌਤ ਨਾ ਹੁੰਦੀ ਤਾਂ ਕੋਈ ਧਰਮ ਵੀ ਨਹੀਂ ਸੀ ਹੋਣਾ। ਸਫ਼ਲ ਵਿਅਕਤੀ, ਬੁਢਾਪੇ ਵਿਚ ਵੀ ਲਾਭਕਾਰੀ ਕੰਮਾਂ ਵਿਚ ਰੁਝੇ ਰਹਿੰਦੇ ਹਨ। ਇਸਤਰੀ ਦੀ ਸੁੰਦਰਤਾ ਨਾਲੋਂ ਵੀ ਉੁਸ ਦਾ ਸ਼ਰਮਾਉੁਣਾ ਵਧੇਰੇ ਸੋਹਣਾ ਲਗਦਾ ਹੈ। ਆਰਾਮ ਤਾਂ ਹੀ ਚੰਗਾ ਲਗੇਗਾ, ਜੇ ਇਸ ਦੀ ਮਿਆਦ ਹੋਵੇ। ਉੁਹੀ ਜਾਨਵਰ ਬਿਮਾਰ ਪੈਂਦੇ ਹਨ, ਜਿਨ੍ਹਾਂ ਨੂੰ ਮਖ ਪਾਲਦਾ ਹੈ। ਜੂਆ, ਲੋਭ ਦਾ ਪੁੱਤਰ ਅਤੇ ਫ਼ਜੂਲ-ਖ਼ਰਚੀ ਦਾ ਪਿਓ ਹੁੰਦਾ ਹੈ। ਕਿਸੇ ਸਾਹਮਣੇ ਝੂਠ ਬੋਲਣਾ, ਉੁਸ ਦੀ ਬੇਇਜ਼ਤੀ ਕਰਨ ਵਾਂਗ ਹੁੰਦਾ ਹੈ।

Tarakved

250.00
  •           ਜਿਨ੍ਹਾਂ ਨੂੰ ਰੋਣਾ ਨਹੀਂ ਆਉਂਦਾ, ਉੁਹ ਬੜੇ ਜ਼ਾਲਮ ਹੁੰਦੇ ਹਨ।
  •           ਦੁਸ਼ਮਣ ਚੁਣਨ ਲਗਿਆ, ਮਨਮਾਨੀ ਨਹੀਂ ਕੀਤੀ ਜਾ ਸਕਦੀ।
  •           ਹਾਸਾ ਆਜ਼ਾਦੀ ਵਿਚੋ ਉਪਜਦਾ ਹੈ ਅਤੇ ਆਜ਼ਾਦੀ ਉਪਜਾਉੁਂਦਾ ਹੈ।
  •           ਕਾਹਲੀ ਨਾਲ ਕੀਤੇ ਵਿਆਹ ਦਾ ਸਾਰੀ ਉੁਮਰ ਪਛਤਾਵਾ ਰਹਿੰਦਾ ਹੈ।
  •           ਭੁੱਖੇ ਮੁੱਨਖ ਕੋਲ ਰੋਟੀ ਰਾੜ੍ਹਣ ਜਾਂ ਆਲੂ ਛਿੱਲਣ ਦਾ ਸਬਰ ਨਹੀਂ ਹੁੰਦਾ।
  •           ਘੱਟ ਖਾਧੇ, ਘੱਟ ਸੁਤੇ, ਘੱਟ ਬੋਲੇ ਦਾ ਕਦੇ ਪਛਤਾਵਾ ਨਹੀ ਹੁੰਦਾ।
  •           ਹਾਰਨ ਵਾਲੇ ਨੂੰ ਕੋਈ ਨਹੀਂ ਸੁਣਦਾ।
  •           ਪ੍ਰੇਮੀ ਆਪਣੇ ਆਪ ਨੂੰ ਰੱਬ ਦਾ ਰਿਸ਼ਤੇਦਾਰ ਸਮਝਦੇ ਹਨ।
  •           ਫ਼ਲ, ਕੁਦਰਤ ਦੀਆਂ ਮਠਿਆਈਆਂ ਹਨ।
  •           ਬੇਕਾਬੂ ਹੋਈ ਭੈੜੀ ਆਦਤ ਨੂੰ ਐਬ ਕਹਿੰਦੇ ਹਨ।
  •           ਇਤਿਹਾਸ ਦੇ ਕਈ ਦੁਖਾਂਤ ਝੋਲੀ-ਚੁੱਕਾਂ ਦੀ ਦੇਣ ਹੁੰਦੇ ਹਨ।
  •           ਸਾਰੇ ਇਨਕਲਾਬ, ਬੱਚਿਆਂ ਨੂੰ ਸਮਰਪਿਤ ਹੁੰਦੇ ਹਨ।
  •           ਦੁੱਖ ਹੀ ਸੁੱਖਾਂ ਦੇ ਅਰਥ ਨਿਰਧਾਰਿਤ ਕਰਦੇ ਹਨ।
  •           ਕਈ ਰਿਸ਼ਤਿਆਂ ਵਿਚ ਕੇਵਲ ਮੂਰਖਤਾ ਦੀ ਸਾਂਝ ਹੁੰਦੀ ਹੈ।

The Indian ConstitutionThe Indian Constitution

The Indian Constitution

400.00
Add to cartView cart
Sex, Scotch & ScholarshipSex, Scotch & Scholarship
Quick View
Add to cartView cart
Sex, Scotch & ScholarshipSex, Scotch & Scholarship
Quick View

Sex, Scotch & Scholarship

200.00
Add to cartView cart
Balde DariaBalde Daria
Quick View
Add to cartView cart
Balde DariaBalde Daria
Quick View

Balde Daria

300.00
Add to cartView cart
Quick View
Add to cartView cart
Quick View

Bal Lok Kheda

200.00
Add to cartView cart
Quick View
Add to cartView cart
Quick View
Quick View
Add to cartView cart
Quick View
Quick View
Add to cartView cart
Quick View

Amiri Di Chabi

250.00
Add to cartView cart
Quick View
Add to cartView cart
Quick View
Quick View
Add to cartView cart
Quick View

Aj Di Vadi Khabar

150.00
Add to cartView cart
Quick View
Add to cartView cart

Roshnia

400.00
  • ਕਿਸੇ ਦੇ ਘੱਟ ਹੋਣ ਨਾਲ, ਅਸੀਂ ਵੱਧ ਨਹੀਂ ਹੋ ਜਾਂਦੇ।
  • ਕਈ ਵਾਰੀ ਸਾਨੂੰ ਕੁਝ ਮਜ਼ਬੂਤ ਧੱਕਿਆਂ ਦੀ ਹੀ ਲੋੜ ਹੁੰਦੀ ਹੈ।
  • ਇਸਤਰੀ ਦੀ ਸੁੰਦਰਤਾ ਅਤੇ ਪੁਰਸ਼ ਦੀ ਅਕਲ ਦੂਜਿਆਂ ਲਈ ਹੁੰਦੀ ਹੈ।
  • ਮਨੋਰਥ ਤੋਂ ਬਿਨਾਂ ਬਹਾਦਰੀ ਵਿਖਾਉਣਾ ਝੱਲਪੁਣਾ ਹੁੰਦਾ ਹੈ।
  • ਸਾਡੀ ਇਕ ਵਿਸ਼ੇਸ਼ ਆਵਾਜ਼ ਹੁੰਦੀ ਹੈ, ਜਿਹੜੀ ਬੇਇਜ਼ਤੀ ਹੋਣ ਵੇਲੇ ਬੋਲੀ ਜਾਂਦੀ ਹੈ।
  • ਜ਼ਿੰਦਗੀ ਵਿਚ ਸਫਲ ਹੋਣ ਵਿਚ ਸਾਰੀ ਉਮਰ ਲੱਗ ਜਾਂਦੀ ਹੈ।
  • ਬੁਢਾਪਾ ਆਵੇ ਨਾ ਆਵੇ, ਜਵਾਨੀ ਗੁਜ਼ਰ ਜਾਂਦੀ ਹੈ।
  • ਹੁਣ ਨਾਂਹ ਕਹਿਣ ਦਾ ਵਿਗਿਆਨ ਸਿਖ ਲੈਣਾ ਚਾਹੀਦਾ ਹੈ।
  • ਫੈਸ਼ਨ ਵਿਚ ਲਾਪ੍ਰਵਾਹੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ।
  • ਠੰਡ ਅਤੇ ਬੇਇਜ਼ਤੀ ਜਿਤਨੀ ਮਹਿਸੂਸ ਕਰੋ, ਉਤਨੀ ਲਗਦੀ ਹੈ।
  • ਭਰਾਵਾਂ ਦੀਆਂ ਜੇਬਾਂ ਆਪਸ ਵਿਚ ਭੈਣਾਂ ਨਹੀਂ ਲਗਦੀਆਂ।
  • ਵਿਕਾਸ ਵਿਅਕਤੀ ਵਿਚ ਵਾਪਰਦਾ ਹੈ, ਸਮੂਹ ਵਿਕਾਸ ਨੂੰ ਰੋਕਦਾ ਹੀ ਹੈ।
  • ਕਈ ਵਾਰੀ ਦੂਰੀ ਮੁੱਕ ਜਾਂਦੀ ਹੈ ਪਰ ਫ਼ਾਸਲਾ ਬਣਿਆ ਰਹਿੰਦਾ ਹੈ।
  • ਕਿਤਾਬਾਂ ਪੜ੍ਹਨ ਵਾਲੀ ਅਸੀਂ ਆਖਰੀ ਪੀੜ੍ਹੀ ਹਾਂ।

Nikian Nikian GallanNikian Nikian Gallan

Nikian Nikian Gallan

200.00
Add to cartView cart
Mail jollMail joll
Quick View
Add to cartView cart
Mail jollMail joll
Quick View

Mail joll

200.00
Add to cartView cart
Quick View
Add to cartView cart

Kunjian

400.00
ਇਕ ਨਵਾਬ ਸਾਹਿਬ ਲਖਨਊਂ ਤੋਂ ਆਪਣੇ ਸ਼ਹਿਜ਼ਾਦੇ ਦੀ ਬਰਾਤ ਹੈਦਰਾਬਾਦ ਲੈ ਕੇ ਗਏ। ਉਥੇ ਉਨ੍ਹਾਂ ਨੂੰ ਦੋਵੇਂ ਦਿਨ ਅੰਡਿਆਂ ਵਾਲੇ ਪਕਵਾਨ ਹੀ ਪਰੋਸੇ ਗਏ। ਆਖਰ ਨਵਾਬ ਸਾਹਿਬ ਨੇ ਆਪਣੇ ਕੁੜਮ ਨੂੰ ਕਿਹਾ, ‘‘ਭਾਈ ਜਾਨ, ਇਹ ਅੰਡੇ ਤਾਂ ਚਲੋ ਆਪਣੀ ਜਗ੍ਹਾ ਠੀਕ ਨੇ ਪਰ ਜ਼ਰਾ ਇਨ੍ਹਾਂ ਦੇ ਵਾਲਿਦ ਸਾਹਿਬ ਨਾਲ ਵੀ ਮੁਲਾਕਾਤ ਕਰਵਾਓ।’’ ਮਾਂ ਮਰ ਗਈ, ਪਿਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਧੀ ਨੇ ਮਾਂ ਦੇ ਭੋਗ ਦੇ ਕਾਰਡ ਥੱਲ੍ਹੇ ਆਪਣੇ ਨਾਂ ਹੇਠ ਛਪਵਾਇਆ: ਸ਼ਕੁੰਤਲਾ ਦੇਵੀ, ਉਮਰ ਸਤਾਈ ਸਾਲ, ਰੰਗ ਗੋਰਾ, ਬੀ.ਏ. ਪਾਸ, ਸਰੀਰ ਪਤਲਾ, ਕੱਦ ਪੰਜ ਫੁੰਟ ਪੰਜ ਇੰਚ, ਤਲਾਕਸ਼ੁਦਾ, ਬੱਚਾ ਕੋਈ ਨਹੀਂ, ਮਕਾਨ ਆਪਣਾ ਹੈ। ਅੱਸੀ ਵਰ੍ਹਿਆਂ ਦੀਆਂ ਦੋ ਸਹੇਲੀਆਂ, ਚਿਰਾਂ ਮਗਰੋਂ, ਇਕੱਠੀਆਂ ਹੋਈਆਂ। ਭਾਵੇਂ ਸਰੀਰਾਂ ਵਿਚ ਲਚਕ ਨਹੀਂ ਸੀ ਪਰ ਉਹ ਆਪਣੇ ਦੀਵਾਨਿਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਕਰਦੀਆਂ ਰਹੀਆਂ। ਨਵੀਆਂ ਕੁੜੀਆਂ ਨੂੰ ਵੇਖ ਕੇ ਇਕ ਨੇ ਦੂਜੀ ਨੂੰ ਕਿਹਾ, ਕਿਸੇ ਵੇਲੇ ਅਸੀਂ ਵੀ ਜਵਾਨ ਅਤੇ ਸੋਹਣੀਆਂ ਸਾਂ, ਹੁਣ ਕੇਵਲ ਸੋਹਣੀਆਂ ਹੀ ਹਾਂ। ਇਕ ਸੁੱਖੀ ਅਤੇ ਸਫ਼ਲ ਪਤੀ ਲੱਭਿਆ ਹੈ, ਜਾਂਚ ਹੋ ਰਹੀ ਹੈ ਕਿ ਕਿਸ ਦਾ ਹੈ?

Khirkian

400.00
ਉਸ ਨੂੰ ਲੜਕੀ ਪਿੱਛੇ-ਪਿੱਛੇ ਆਉਂਦੀ ਤਾਂ ਚੰਗੀ ਲਗਦੀ ਸੀ ਪਰ ਅਵਲ ਆਉਣ ਨਾਲ, ਉਹ ਅੱਗੇ ਲੰਘ ਗਈ ਪ੍ਰਤੀਤ ਹੋਈ, ਸੋ ਉਹ ਚੰਗੀ ਲਗਣੋਂ ਹਟ ਗਈ। ਮੇਰੇ ਜਮਾਤੀ ਨੇ ਚਾਹਿਆ ਸੀ ਕਿ ਮੈਂ ਉਸ ਨੂੰ ਚੁੰਮਾਂ ਪਰ ਮੈਂ ਕਿਹਾ: ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੋਈ ਹੈ ਕਿ ਕਿਸੇ ਪੁਰਸ਼ ਨਾਲ ਅਜਿਹਾ ਨਹੀਂ ਕਰਨਾ। ਉਹ ਉਦਾਸ ਹੋ ਕੇ, ਜਦੋਂ ਜਾਣ ਲਗਿਆ ਤਾਂ ਮੈਂ ਉਸ ਨੂੰ ਨਜ਼ਰ ਨਾਲ ਰੋਕਿਆ। ਜਦੋਂ ਉਹ ਇਕੱਲਾ ਰਹਿ ਗਿਆ ਤਾਂ ਉਸ ਨੂੰ ਨੇੜੇ ਬੁਲਾ ਕੇ, ਮੈਂ ਕਿਹਾ: ਉਦਾਸ  ਨਾ ਹੋ। ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੈ, ਤੇਰੇ ’ਤੇ ਤਾਂ ਕੋਈ ਰੋਕ ਨਹੀਂ ਲਾਈ। ਹੋਰ ਤਾਂ ਰੱਬ ਜੀ ਸਭ ਠੀਕ ਹੈ ਪਰ ਇਕ-ਦੋ ਪ੍ਰਸ਼ਨ ਹਨ। ਤੁਸੀਂ ਜ਼ਨਾਨੀ ਇਤਨੀ ਸੋਹਣੀ ਕਿਉਂ ਬਣਾਈ ਹੈ? ਸੋਹਣੀ ਇਸ ਲਈ ਬਣਾਈ ਹੈ, ਤਾਂ ਕਿ ਇਹ ਤੈਨੂੰ ਚੰਗੀ ਲਗੇ। ਸੋਹਣੀ ਬਣਾਉਣ ਦੀ ਤਾਂ ਸਮਝ ਆ ਗਈ ਪਰ ਇਤਨੀ ਮੂਰਖ ਕਿਉਂ ਬਣਾਈ ਹੈ?

Dar DarwazeDar Darwaze
Quick View
Add to cartView cart

Dar Darwaze

250.00
  • ਭੈੜੇ ਵਰਤਾਰਿਆਂ ਬਾਰੇ ਚੰਗੀਆਂ ਗੱਲਾਂ ਕਰਨੀਆਂ ਸੰਭਵ ਨਹੀਂ ਹੰੁਦੀਆਂ।
  • ਗਾਰੇ ਵਿਚ ਖੁੱਭੇ ਹੋਏ ਪੈਰ, ਨੱਚ ਨਹੀਂ ਸਕਦੇ।
  • ਪਿਆਰ ਟੁੱਟਣ ਦਾ ਦਰਦ ਹੁੰਦਾ ਹੈ, ਵਿਆਹ ਟੁੱਟਣ ਦਾ ਦੁੱਖ ਹੁੰਦਾ ਹੈ।
  • ਕੋਈ ਪੂਰੀ ਤਰ੍ਹਾਂ ਦੁਖੀ ਨਹੀਂ ਹੁੰਦਾ, ਕੋਈ ਪੂਰਨਭਾਂਤ ਸੁਖੀ ਵੀ ਨਹੀਂ ਹੁੰਦਾ।
  • ਘੱਟ ਬੋਲੇ ਅਤੇ ਵੱਧ ਸੁਣੇ ਦਾ ਕਦੇ ਪਛਤਾਵਾ ਨਹੀਂ ਹੁੰਦਾ।
  • ਮਹਾਨਤਾ ਹਮੇਸ਼ਾ ਸਦੀਆਂ ਵਿਚ ਮਾਪੀ ਜਾਂਦੀ ਹੈ।
  • ਨਖ਼ਰਾ ਇਸਤਰੀ ਦਾ ਗੁਣ ਅਤੇ ਪੁਰਸ਼ ਦਾ ਔਗੁਣ ਹੁੰਦਾ ਹੈ।
  • ਹੀਰ, ਸੱਸੀ, ਸੋਹਣੀ ਅਤੇ ਸਾਹਿਬਾਂ ਪਿਆਰ ਦੀਆਂ ਸਜ਼ਾਵਾਂ ਦੇ ਨਾਂ ਹਨ।
  • ਜੇ ਗ਼ਲਤੀ ਮੰਨ ਲਈ ਜਾਵੇ ਤਾਂ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ।
  • ਪਿਆਰੇ ਅਤੇ ਰੱਬ ਦੀ ਕਦੇ ਵੀ ਇਕੋ ਵੇਲੇ ਇਕੱਠਿਆਂ ਲੋੜ ਨਹੀਂ ਪੈਂਦੀ।
  • ਹੋਰਾਂ ਦੇ ਦੁੱਖ ਸੁਣ ਕੇ ਸਾਡੇ ਆਪਣੇ ਦੁੱਖ ਸਹਿਣਯੋਗ ਬਣ ਜਾਂਦੇ ਹਨ।

Raah Raste

250.00
  • ਕਈਆਂ ਦੀ ਕਿਸਮਤ ਜਾਗਦੀ ਹੈ ਪਰ ਉਹ ਆਪ ਸੌਂ ਜਾਂਦੇ ਹਨ।
  • ਸ਼ਰਧਾ ਦੇ ਜੁੜਨ ਨਾਲ ਮਜ਼ਦੂਰੀ, ਸੇਵਾ ਬਣ ਜਾਂਦੀ ਹੈ।
  • ਕੌੜੇ ਅਨੁਭਵਾਂ ਉਪਰੰਤ ਸਿਖੇ ਸਬਕ ਬੜੇ ਮਿੱਠੇ ਹੁੰਦੇ ਹਨ।
  • ਸੱਚੇ ਪ੍ਰੇਮੀ, ਇਕ-ਦੂਜੇ ਦਾ ਮਨੋਰਥ ਬਣ ਜਾਂਦੇ ਹਨ।
  • ਜਿਨ੍ਹਾਂ ਨੇ ਦੁੱਖ ਭੋਗਣਾ ਹੁੰਦਾ ਹੈ, ਰੱਬ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ
  • ਸਾਡੇ ਚਰਿਤਰ ਦੀ ਪਰਖ ਕਿਸੇ ਸੰਕਟ ਵੇਲੇ ਹੀ ਹੁੰਦੀ ਹੈ।
  • ਕੁਦਰਤ ਨਾਲ ਸਾਂਝ ਪਾ ਕੇ ਮਨੁੱਖ, ਧੀਰਜਵਾਨ ਅਤੇ ਸ਼ਾਂਤ ਹੋ ਜਾਂਦਾ ਹੈ।
  • ਆਨੰਦ ਦੀ ਅਵਸਥਾ ਵਿਚ ਸਾਰੇ ਸਰੀਰਕ ਸੁਆਦ ਫਿੱਕੇ ਪੈ ਜਾਂਦੇ ਹਨ।
  • ਨੇਮਾਂ ਤੋਂ ਬਿਨਾਂ ਕੋਈ ਖੇਡ ਬਹੁਤਾ ਚਿਰ ਖੇਡੀ ਨਹੀਂ ਜਾ ਸਕਦੀ।
  • ਜੇ ਅੰਦਰ ਚਾਨਣਾ ਹੋਵੇ ਤਾਂ ਗੂੰਗੇ ਵੀ ਕਥਾ ਕਰਨ ਲਗ ਪੈਂਦੇ ਹਨ।
  • ਝੂਠ, ਹਰ ਭੈੜੀ ਚੀਜ਼ ਦਾ ਇਕ ਲਾਜ਼ਮੀ ਭਾਗ ਹੁੰਦਾ ਹੈ।
  • ਗਲਤੀ ਕਰਨ ਤੋਂ ਪਹਿਲਾਂ, ਅਸੀਂ ਕਿਸੇ ਨਾਲ ਸਲਾਹ ਨਹੀਂ ਕਰਦੇ।
  • ਪਤਨੀ ਤੋਂ ਬਿਨਾਂ ਪੁਰਸ਼, ਵਿਸ਼ਵਾਸ ਦਾ ਪਾਤਰ ਨਹੀਂ ਬਣਦਾ।
  • ਧਰਮ ਚਲਾਏ ਪੁਰਸ਼ਾਂ ਨੇ ਹਨ ਪਰ ਪਰਸਾਰੇ ਇਸਤਰੀਆਂ ਨੇ ਹਨ।
  • ਛੋਟਿਆਂ ਲਈ ਛੋਟੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਹਨ।

    0
    Your Cart
    Your cart is emptyReturn to Shop
    ×