Loading
-6%
Shahid Sukh DevShahid Sukh Dev
Quick View
Add to cartView cart
-6%
Shahid Sukh DevShahid Sukh Dev
Quick View

Shahid Sukh Dev

Original price was: ₹295.00.Current price is: ₹280.00.
Add to cartView cart
Shiv Kumar Birha Da Sultan Jeevan, Kala Te YaddanShiv Kumar Birha Da Sultan Jeevan, Kala Te Yaddan
Quick View
Add to cartView cart

Shiv Kumar Birha Da Sultan Jeevan, Kala Te Yaddan

300.00
ਗੀਤਕਾਰੀ, ਲੋਕ ਬੋਲੀ, ਸੁੰਦਰ ਬਿੰਬ ਅਤੇ ਗਾਇਕੀ _ਕੀ ਉਹਦੀ ਅਜ਼ਮਤ ਇਥੇ ਤਕ ਹੀ ਸੀਮਤ ਹੈ? ਆਵਾਜ਼ ਦੀ ਸੋਜ਼! ਚੈਖ਼ੋਵ ਨੇ ਕਦੇ ਕਿਹਾ ਸੀ, ‘ਸੁੰਦਰ ਆਵਾਜ਼ ਤਾਂ ਗਰਾਮੋਫ਼ੋਨ ’ਚ ਵੀ ਹੁੰਦੀ ਹੈ ਪਰ ਉਸ ਵਿਚ ਇਨਸਾਨੀ ਅਹਿਸਾਸ ਤੇ ਧੜਕਣ ਨਹੀਂ।’ ਇਹ ਜਜ਼ਬਾ ਸ਼ਿਵ ਅੰਦਰ ਠਾਠਾਂ ਮਾਰਦਾ ਸੀ। ਉਸਦਾ ਵਿਸ਼ਾ ਪਿਆਰ ਹੈ, ਜੋ ਸਰਵਵਿਆਪਕ ਹੈ। ਪਿਆਰ ਵਿਚ ਵਿਯੋਗ ਸਭ ਤੋਂ ਉਪਰ ਮੰਨਿਆ ਜਾਂਦੈ। ਇਕੱਲੇ ਵਿਯੋਗ-ਸੰਜੋਗ ਦੀ ਗੱਲ ਹੁੰਦੀ ਤਾਂ ਸ਼ਾਇਦ ਉਸਦੀ ਕਾਵਿ ਕਲਾ ਏਨੀ ਮਹੱਤਵਪੂਰਨ ਨਾ ਗਿਣੀ ਜਾਂਦੀ, ਜੇ ਇਸ ਵਿਚ ਪ੍ਰਿਤੀ, ਸੰਸਿਤੀ ਅਤੇ ਸਾਡੇ ਸਭਿਆਚਾਰ ਦੇ ਵਿਰਾਟ ਰੂਪ ਵਿਚ ਦਰਸ਼ਨ ਨਾ ਹੁੰਦੇ। ਉਹ ਸਾਡੀਆਂ ਰਸਮਾਂ-ਰੀਤਾਂ, ਮੇਲਿਆਂ-ਮਸਾਵਿਆਂ, ਤਿਥਾਂ-ਤਿਓਹਾਰਾਂ, ਰੁੱਤਾਂ, ਗਹਿਣਿਆਂ, ਸੱਪਾਂ, ਰੁੱਖਾਂ, ਰੱਖਾਂ, ਬਾਗ-ਬਗੀਚਿਆਂ ਅਤੇ ਸਰਾਂ-ਸਰਵਰਾਂ ਦਾ ਬਿਆਨ ਏਨੇ ਸਹਿਜ ਨਾਲ ਕਰਦਾ ਹੈ ਕਿ ਮਨੁੱਖ ਤੇ ਰੁੱਖ ਇਕ ਜਾਨ ਹੋ ਕੇ ਸਾਹ ਲੈਂਦੇ ਪ੍ਰਤੀਤ ਹੁੰਦੇ ਨੇ। ਮੇਰੇ ਖ਼ਿਆਲ ਵਿਚ ਵਾਰਸ ਸ਼ਾਹ ਤੋਂ ਬਾਅਦ ਇੰਝ ਪਹਿਲੀ ਵਾਰ ਹੋਇਆ ਹੈ। ਇਹ ਸ਼ਿਅਰ ਸ਼ਿਵ ਕੁਮਾਰ ’ਤੇ ਐਨ ਢੁਕਦਾ ਹੈ : ‘ਹਮ ਸੇ ਬੜ੍ਹ ਕਰ ਜ਼ਿੰਦਗੀ ਸੇ ਕੌਨ ਕਰਤਾ ਹੈ ਪਿਆਰ, ਮਰਨੇ ਪੇ ਆ ਜਾਏਂ ਤੋ ਮਰ ਜਾਤੇ ਹੈਂ ਹਮ।’

-ਮੋਹਨ ਭੰਡਾਰੀ

    Your cart is emptyReturn to Shop
    ×