Alop Ho Rahian Khurakan
₹300.00
ਪੁਸਤਕ “ਅਲੋਪ ਹੋ ਰਹੀਆਂ ਖੁਰਾਕਾਂ” ਵਿੱਚ ਪੰਜਾਬ ਦੀਆਂ ਭੁੱਲੀਆਂ–ਵਿਸਰੀਆਂ ਰਵਾਇਤੀ ਖੁਰਾਕਾਂ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਸੰਭਾਲ ਕੀਤਾ ਗਿਆ ਹੈ। ਇਹ ਸਿਰਫ਼ ਪਕਵਾਨਾਂ ਜਾਂ ਉਹਨਾਂ ਦੀਆਂ ਵਿਧੀਆਂ ਦੀ ਪੁਸਤਕ ਨਹੀਂ ਹੈ, ਸਗੋਂ ਨਵੀਂ ਪੀੜ੍ਹੀ ਲਈ ਗਿਆਨ ਦਾ ਖਜ਼ਾਨਾ ਹੈ, ਜਿਸ ਵਿੱਚ ਉਹਨਾਂ ਸ਼ਬਦਾਂ ਅਤੇ ਭੋਜਨਾਂ ਦਾ ਜ਼ਿਕਰ ਹੈ ਜੋ ਅੱਜਕੱਲ੍ਹ ਪਰਚਲਿਤ ਨਹੀਂ ਰਹੇ—ਜਿਵੇਂ ਅੱਧ ਰਿੜਕ, ਤਿਉੜ, ਸੱਤੂ, ਤੁੱਕੇ, ਰਹੁ, ਹੋਲਾਂ, ਕਾਂਜੀ, ਘਾਟ, ਮੰਡੇ, ਰੋਟ, ਬਹੁਲੀ ਆਦਿ। ਇਹ ਪੁਸਤਕ ਯਾਦ ਦਿਵਾਉਂਦੀ ਹੈ ਕਿ ਸਹੀ ਤੇ ਸਧਾਰਨ ਖੁਰਾਕ ਸਰੀਰਕ ਤੇ ਮਾਨਸਿਕ ਤਣਾਅ ਦੂਰ ਕਰਕੇ ਇੱਕ ਖੁਸ਼ਹਾਲ ਜੀਵਨ ਬਿਤਾਉਣ ਵਿੱਚ ਸਹਾਇਕ ਹੁੰਦੀ ਹੈ। ਲੇਖਕ ਦਾ ਉਦੇਸ਼ ਹੈ ਪੁਰਾਣੀਆਂ ਪਰੰਪਰਾਵਾਂ ਨੂੰ ਮੁੜ ਜੀਵੰਤ ਕਰਨਾ ਅਤੇ ਸਿਹਤਮੰਦ ਜੀਵਨ ਲਈ ਨਵੀਂ ਪੀੜ੍ਹੀ ਨੂੰ ਰਵਾਇਤੀ ਖੁਰਾਕਾਂ ਵੱਲ ਪ੍ਰੇਰਿਤ ਕਰਨਾ।


Reviews
There are no reviews yet.