Home / Amiri Di Chabi

Amiri Di Chabi

Amiri Di Chabi

General

Author: Nepoleon Hill

Rs. 300.00
“ਅਮੀਰੀ ਦੀ ਚਾਬੀ” ਨੇਪੋਲੀਅਨ ਹਿੱਲ ਦੀ ਲਿਖੀ ਹੋਈ ਇਕ ਪ੍ਰੇਰਣਾਦਾਇਕ ਕਿਤਾਬ ਹੈ, ਜੋ ਇਨਸਾਨੀ ਸੋਚ ਦੀ ਤਾਕਤ ਅਤੇ ਆਦਤਾਂ ਦੇ ਪ੍ਰਭਾਵ ਨੂੰ ਸਮਝਾਉਂਦੀ ਹੈ। ਇਸ ਕਿਤਾਬ ਵਿੱਚ ਲੇਖਕ ਪਾਠਕ ਨੂੰ...

Free shipping on orders over ₹250 in India
Secure checkout
Easy returns & refunds
Description

“ਅਮੀਰੀ ਦੀ ਚਾਬੀ” ਨੇਪੋਲੀਅਨ ਹਿੱਲ ਦੀ ਲਿਖੀ ਹੋਈ ਇਕ ਪ੍ਰੇਰਣਾਦਾਇਕ ਕਿਤਾਬ ਹੈ, ਜੋ ਇਨਸਾਨੀ ਸੋਚ ਦੀ ਤਾਕਤ ਅਤੇ ਆਦਤਾਂ ਦੇ ਪ੍ਰਭਾਵ ਨੂੰ ਸਮਝਾਉਂਦੀ ਹੈ। ਇਸ ਕਿਤਾਬ ਵਿੱਚ ਲੇਖਕ ਪਾਠਕ ਨੂੰ ਦੱਸਦਾ ਹੈ ਕਿ ਅਮੀਰੀ ਸਿਰਫ਼ ਧਨ-ਦੌਲਤ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਸਿਹਤ, ਗਿਆਨ, ਸੰਤੁਸ਼ਟੀ, ਪ੍ਰੇਮ ਅਤੇ ਖੁਸ਼ਹਾਲ ਜੀਵਨ ਵੀ ਅਸਲ ਦੌਲਤ ਦਾ ਹਿੱਸਾ ਹਨ।
ਨੇਪੋਲੀਅਨ ਹਿੱਲ ਆਪਣੇ ਤਜਰਬਿਆਂ ਰਾਹੀਂ ਇਹ ਸਿਖਾਉਂਦਾ ਹੈ ਕਿ ਮਨੁੱਖ ਜੇ ਆਪਣੀ ਸੋਚ ਨੂੰ ਸਕਾਰਾਤਮਕ ਬਣਾਵੇ, ਹਰ ਕੰਮ ਵਿਚ ਵੱਧ ਮਿਹਨਤ ਕਰੇ ਅਤੇ ਆਪਣੀਆਂ ਆਦਤਾਂ ਨੂੰ ਸਫਲਤਾ ਵਾਲੀ ਦਿਸ਼ਾ ਵਿੱਚ ਬਦਲੇ, ਤਾਂ ਉਹ ਆਪਣੀ ਤਕਦੀਰ ਆਪ ਲਿਖ ਸਕਦਾ ਹੈ। ਇਸ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਪਿਆਰ ਅਤੇ ਸਮਰਪਣ ਜ਼ਿੰਦਗੀ ਨੂੰ ਅਰਥਪੂਰਨ ਬਣਾਉਂਦੇ ਹਨ ਅਤੇ ਮਿਲਜੁਲ ਕੇ ਸੋਚਣ ਨਾਲ ਵੱਡੇ ਲੱਕਛ ਵੀ ਹਾਸਲ ਕੀਤੇ ਜਾ ਸਕਦੇ ਹਨ।
ਇਹ ਕਿਤਾਬ ਪਾਠਕ ਨੂੰ ਅੰਦਰਲੀ ਤਾਕਤ ਨੂੰ ਪਛਾਣਣ, ਹੌਂਸਲਾ ਜਗਾਉਣ ਅਤੇ ਆਰਥਿਕ ਨਾਲ ਨਾਲ ਆਤਮਿਕ ਰੂਪ ਵਿੱਚ ਵੀ ਧਨਵਾਨ ਬਣਨ ਲਈ ਪ੍ਰੇਰਿਤ ਕਰਦੀ ਹੈ।

Product details
Publisher
Unistar Books
Language
Punjabi
Binding
Paperback
Pages
232
Publication year
2022
ISBN-13
978-93-83437-20-7

You May Also Like