Home / Apne Sarir Nu Kiven Pyar Kariye

Apne Sarir Nu Kiven Pyar Kariye

Apne Sarir Nu Kiven Pyar Kariye

Health

Author: Prabh Kirtan Singh, Yaana Gupta

Rs. 200.00
ਜਦੋਂ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ ਤਾਂ ਜੋ ਤੁਸੀਂ ਦੇਖਦੇ ਹੋ ਕੀ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ? ਕੀ ਤੁਸੀਂ ਹਮੇਸ਼ਾਂ ਹੀ ਕਿਸੇ ਨਵੀਂ ‘ਡਾਇਟ’ ਨੂੰ ਅਜ਼ਮਾ ਰਹੇ ਹੁੰਦੇ ਹੋ? ਜਦੋਂ...

Free shipping on orders over ₹250 in India
Secure checkout
Easy returns & refunds
Description

ਜਦੋਂ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ ਤਾਂ ਜੋ ਤੁਸੀਂ ਦੇਖਦੇ ਹੋ ਕੀ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ?
ਕੀ ਤੁਸੀਂ ਹਮੇਸ਼ਾਂ ਹੀ ਕਿਸੇ ਨਵੀਂ ‘ਡਾਇਟ’ ਨੂੰ ਅਜ਼ਮਾ ਰਹੇ ਹੁੰਦੇ ਹੋ?
ਜਦੋਂ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਤਾਂ ਆਪਣੇ ਆਪ ਨੂੰ ਮੁਜਰਮ ਮਹਿਸੂਸ ਕਰਦੇ ਹੋ?
ਤਾਂ ਫਿਰ ਤੁਸੀਂ ਇਕੱਲੇ ਨਹੀਂ ਹੋ।

ਖਾਣ ਪੀਣ ਸਬੰਧੀ ਆਪਣੀਆਂ ਮਾੜੀਆਂ ਆਦਤਾਂ ਕਿਵੇਂ ਛੱਡੀਏ।
ਆਪਣੇ ਨਕਾਰਾਤਮਕ ਵਿਚਾਰਾਂ ਨੂੰ ਸਹੀ ਕਿਵੇਂ ਬਣਾਈਏ।
ਆਪਣੇ ਆਪ ਨਾਲ ਪਿਆਰ ਕਰਨ ਦੇ ਕੀ ਢੰਗ ਹਨ।
ਖਾਣ ਪੀਣ ਦੀਆਂ ਚੀਜ਼ਾਂ ਦੇ ਲੇਬਲ ਕਿਵੇਂ ਸਮਝੀਏ, ਅੱਧੇ ਘੰਟੇ ਦੀਆਂ ਕਸਰਤਾਂ, ਸਫਰ ਵਿਚ ਚੰਗਾ ਭੋਜਨ ਕਿਵੇਂ ਕਰੀਏ ਅਤੇ ਹੋਰ ਕਈ ਨੁਕਤੇ।

Product details
Publisher
Unistar Books
Language
Punjabi
Binding
Paperback
Pages
216
Publication year
2012
ISBN-13
978-93-82246-73-2

You May Also Like