Home / Mansik Tanao Ton Mukati Paao/ ਮਾਨਸਿਕ ਤਣਾਅ ਤੋਂ ਮੁਕਤੀ ਪਾਓ

Mansik Tanao Ton Mukati Paao/ ਮਾਨਸਿਕ ਤਣਾਅ ਤੋਂ ਮੁਕਤੀ ਪਾਓ

Mansik Tanao Ton Mukati Paao/ ਮਾਨਸਿਕ ਤਣਾਅ ਤੋਂ ਮੁਕਤੀ ਪਾਓ

Meditation

Author: Dr Kuldeep Singh Banur

Rs. 200.00
ਡਾ. ਕੁਲਦੀਪ ਸਿੰਘ ਬਨੂੜ ਸਿੱਖਿਆ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਯਤਨਸ਼ੀਲ ਲੇਖਕ ਹੈ। ਜਿਸ ਨੇ ਸਿੱਖਿਆ ਦੇ ਖੇਤਰ ਅਤੇ ਪੰਜਾਬੀ ਸਾਹਿਤ ਲਈ 7 ਨਿਵੇਕਲੀਆਂ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ...

Free shipping on orders over ₹250 in India
Secure checkout
Easy returns & refunds
Description

ਡਾ. ਕੁਲਦੀਪ ਸਿੰਘ ਬਨੂੜ ਸਿੱਖਿਆ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਯਤਨਸ਼ੀਲ ਲੇਖਕ ਹੈ। ਜਿਸ ਨੇ ਸਿੱਖਿਆ ਦੇ ਖੇਤਰ ਅਤੇ ਪੰਜਾਬੀ ਸਾਹਿਤ ਲਈ 7 ਨਿਵੇਕਲੀਆਂ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਹਨਾਂ ਵਿੱਚੋਂ ਕਈ ਕਿਤਾਬਾਂ ਸਕੂਲਾਂ, ਕਾਲਜਾਂ, ਅਤੇ ਯੂਨੀਵਰਸਿਟੀਆਂ ਵਿੱਚ ਪਾਠ-ਕ੍ਰਮ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਉਸ ਨੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ `ਤੇ ਖੋਜ ਪੱਤਰ ਲਿਖੇ ਹਨ। ਉਸ ਵਲੋਂ ਵੱਡਮੁੱਲੇ ਸਾਹਿਤ ਦੀ ਰਚਨਾ ਅਤੇ ਹੋਰ ਵਿਲੱਖਣ ਕਾਰਜਾਂ ਕਰਕੇ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਵੱਖ-ਵੱਖ ਸਮਿਆਂ `ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਸਾਬਕਾ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਸਨਮਾਨਿਤ ਕੀਤਾ ਗਿਆ।

Product details
Publisher
Unistar Books
Language
Punjabi
Binding
Paperback
Pages
136
Publication year
2023
ISBN-13
978-93-95263-18-4

You May Also Like