Home / Tarian Da Chaajj

Tarian Da Chaajj

Tarian Da Chaajj

Books

Author: Manjit Indira

Rs. 500.00
  ‘ਤਾਰਿਆਂ ਦਾ ਛੱਜ਼’’ ਲੇਖਕਾ    ਦੀ ਤੇਰਾਂ ਸਾਲਾਂ ਦੀ ਕਾਵਿ - ਤਪੱਸਿਆ ਅਤੇ ਅਨੇਕਾਂ ਵਿਦਵਾਨ ਲੇਖਕਾਂ ਨਾਲ ਹੋਏ ਵਿਚਾਰ-ਵਟਾਂਦਰੇ ਦਾ ਸਿੱਟਾ ਹੈ। ਇਹ ਪੁਸਤਕ ਛਪਣ ਤੋਂ ਪਹਿਲਾਂ ਹੀ ਭਰਪੂਰ ਚਰਚਾ...

Free shipping on orders over ₹250 in India
Secure checkout
Easy returns & refunds
Description

 

‘ਤਾਰਿਆਂ ਦਾ ਛੱਜ਼’’ ਲੇਖਕਾ    ਦੀ ਤੇਰਾਂ ਸਾਲਾਂ ਦੀ ਕਾਵਿ - ਤਪੱਸਿਆ ਅਤੇ ਅਨੇਕਾਂ ਵਿਦਵਾਨ ਲੇਖਕਾਂ ਨਾਲ ਹੋਏ ਵਿਚਾਰ-ਵਟਾਂਦਰੇ ਦਾ ਸਿੱਟਾ ਹੈ। ਇਹ ਪੁਸਤਕ ਛਪਣ ਤੋਂ ਪਹਿਲਾਂ ਹੀ ਭਰਪੂਰ ਚਰਚਾ ਦਾ ਵਿਸ਼ਾ ਰਹੀ ਹੈ । ਬਹੁਤ ਸਾਰੇ ਸਾਹਿਤਕਾਰਾਂ ਦੇ ਜਹਨੀਅਤ ਵਿੱਚ ਇਹ ਪ੍ਰਸ਼ਨ ਉੱਠਦਾ ਰਿਹਾ ਹੈ ਕਿ ਕੀ ਸ਼ਾਇਰ ਮੋਹਨ ਸਿੰਘ ਨਾਲ ਅੱਲੜ ਸ਼ਾਇਰ ਨਾਲ ਰਿਸ਼ਤਾ ਕੀ ਸੀ ?

ਕਮਾਲ ਦੀ ਗੱਲ ਇਹ ਹੈ ਕਿ ਮਨਜੀਤ ਇੰਦਰਾ ਨੇ ਉਸ ਰਿਸ਼ਤੇ ਨੂੰ ਕਿਤੇ ਲੁਕਾਇਆ  ਛੁਪਾਇਆ ਨਹੀਂ, ਸਗੋਂ ਸ਼ਾਇਰ ਮੋਹਨ ਸਿੰਘ ਦੇ ਹੋਰਨਾ ਰਿਸ਼ਤਿਆਂ ਨੂੰ ਵੀ ਬਾਰੀਕੀ ਨਾਲ ਬਿਆਨ ਕਰਨ ਦੀ ਨੌਬਤ ਤੱਕ ਜਾਣ ਦੀ ਜੁਰਅੱਤ ਕੀਤੀ ਹੈ।

Product details
Publisher
Unistar Books
Language
Punjabi
Binding
Hardcover
Pages
446
Publication year
2024
Edition
3rd
ISBN-13
978-93-6359-792-1

You May Also Like