Historical Novel
Kartar Singh Sarabha
Rs. 400.00
ਜਿੰਦਗੀ ਹਰ ਪਲ ਤਬਦੀਲੀਆਂ ਦੇ ਦੌਰ 'ਚੋਂ ਲੰਘਦੀ ਹੈ। ਇਹ ਤਬਦੀਲੀਆਂ ਜਿੱਥੇ ਹਰ ਪਲ ਨਵੀਆਂ ਪੈੜਾਂ ਸਿਰਜਦੀਆਂ ਹਨ, ਉਥੇ ਉਹਨਾਂ ਪਹਿਲੀਆ ਪੈੜਾਂ ਨਾਲ ਵੀ ਟਕਰਾਂਉਦੀਆਂ ਹਨ, ਜਿਹੜੀਆਂ ਇੱਕ ਵਕਫ਼ੇ ਤੋਂ ਬਾਅਦ ਪਰੰਪਰਾਵਾਂ ਦਾ ਰੂਪ ਲੈ ਚੁਕੀਆਂ ਹੁੰਦੀਆਂ ਹਨ। ਦੋਹਾਂ ਦੇ ਵਿਚਾਲੇ ਦਾ ਇਹ ਟਕਰਾ ਤੇ ਤਬਦੀਲੀ ਇਹ ਸਮਾਜ ਦੇ ਗਤਿਸ਼ੀਲ ਵਰਤਾਰੇ ਤਾਂ ਹਨ, ਪਰ ਇਹ ਮਨੁੱਖੀ ਮਾਨਸਿਕਤਾ 'ਚ ਏਨੀ ਨੂੰ ਸਹਿਜ ਰੂਪ ਚ ਸਵੀਕਾਰ ਨਹੀਂ ਹੁੰਦੇ । ਇਨ੍ਹਾਂ ਦੇ ਰੁਬਰੂ ਹੁੰਦੀ ਜ਼ਿੰਦਗੀ ਹਰ ਪਲ ਤੇ ਹਰ ਛਿਣ ਤਿੜਕਦੀ ਹੈ। ਇਹ ਕਹਾਣੀਆਂ ਉਸ ਤਿੜਕਣ ਨੂੰ ਫੜਨ ਦੀ ਕੋਸ਼ਿਸ਼ ਹਨ ਅਤੇ ਇੱਕ ਨਵੀਂ ਤਰ੍ਹਾਂ ਦੀ ਕਰਵੱਟਾ ਭਰ ਰਹੀ ਜ਼ਿੰਦਗੀ ਨੂੰ ਚਿਹਨਤ ਦੀ ਕੋਸ਼ਿਸ਼ ਵੀ ।