Home / Agg Di Umar

Agg Di Umar

Agg Di Umar

Fiction

Author: Balbir Parwana

Rs. 295.00
ਇਹ ਨਾਵਲੈੱਟ ਛੋਟੀ ਕਿਸਾਨੀ ਦੀ ਤੰਗ ਹੁੰਮਸ-ਭਰੀ ਜ਼ਿੰਦਗੀ ਵਿੱਚ ਜਰਾ-ਜਰਾ ਕਰ ਖੁਰਦਿਆਂ ਦੀ ਪੇਸ਼ਕਾਰੀ ਹੈ, ਜਿਸ ਵਿੱਚ ਉਹ ਸੁਪਨਿਆਂ ਨੂੰ ਬੜੀ ਅਹਿਮੀਅਤ ਦਿੰਦਾ ਹੈ। ਇਨਾਂ ਨਾਵਲੈੱਟਾ ਦੀ ਨਾਇਕਾ ਦੇ ਅੰਦਰ...

Free shipping on orders over ₹250 in India
Secure checkout
Easy returns & refunds
Description

ਇਹ ਨਾਵਲੈੱਟ ਛੋਟੀ ਕਿਸਾਨੀ ਦੀ ਤੰਗ ਹੁੰਮਸ-ਭਰੀ ਜ਼ਿੰਦਗੀ ਵਿੱਚ ਜਰਾ-ਜਰਾ ਕਰ ਖੁਰਦਿਆਂ ਦੀ ਪੇਸ਼ਕਾਰੀ ਹੈ, ਜਿਸ ਵਿੱਚ ਉਹ ਸੁਪਨਿਆਂ ਨੂੰ ਬੜੀ ਅਹਿਮੀਅਤ ਦਿੰਦਾ ਹੈ। ਇਨਾਂ ਨਾਵਲੈੱਟਾ ਦੀ ਨਾਇਕਾ ਦੇ ਅੰਦਰ ਦੀ ਅੱਗ ਦੇ ਪ੍ਰਤੀਕ ਵਿਚ ਕੁੱਲ ਔਰਤ ਮਨ ਦੀ ਅੱਗ ਦਾ ਵਰਣਨ ਕਰਦਾ ਹੈ, ਜੋ ਸੋਲਵੇ ਸਾਲ ਵਿੱਚ ਦੁਪਹਿਰੀ ਧੁੱਪ ਵਾਂਗ ਮਚਦੀ ਹੈ। ਇੱਥੇ ਸੁਪਨਿਆਂ ਦੇ ਚਿਹਨਾਂ ਰਾਹੀਂ ਲੇਖਕ ਦਾ ਜੋ ਕੇਂਦਰੀ ਥੀਮ ਹੈ, ਉਹ ਸੱਚ ਦਾ ਹੈ। ਸੁਪਨਿਆਂ ਦੇ ਟੁੱਟਣ ਤੇ ਉਸ ਸੱਚ ਦੀ ਤਸਵੀਰ ਪੇਸ਼ ਕਰਦਾ ਹੈ, ਜੋ ਪਰਦੇ ਪਿੱਛੇ ਤਾਂ ਜੀਵਿਆ ਜਾਂਦਾ ਹੈ ਪਰ ਸਮਾਜਿਕ ਤੌਰ ‘ਤੇ ਸਵੀਕਾਰਿਆਂ ਨਹੀਂ ਜਾਂਦਾ।

Product details
Publisher
Unistar Books
Language
Punjabi
Binding
Hardcover
Pages
239
Publication year
2020
ISBN-13
978-93-89198-54-6

You May Also Like