Home / Civil Lines

Civil Lines

Civil Lines

Fiction

AuthorJaswant Singh Kanwal

Rs. 300.00

Free shipping on orders over ₹250 in India
Secure checkout
Easy returns & refunds
Description

"ਸਿਵਲ ਲਾਈਨਜ਼" ਇੱਕ ਅਜਿਹਾ ਨਾਵਲ ਹੈ ਜੋ ਸ਼ਹਿਰੀ ਉਚ-ਮੱਧ ਵਰਗ ਦੀ ਜ਼ਿੰਦਗੀ, ਉਸ ਦੀ ਸੋਚ, ਰਵੱਈਏ ਅਤੇ ਸਮੱਸਿਆਵਾਂ ਨੂੰ ਦਰਸਾਉਂਦਾ ਹੈ। ਲੇਖਕ ਨੇ ਇਸ ਵਰਗ ਦੀ ਨਕਲੀ, ਖੋਕਲੀ, ਦਿਖਾਵਟੀ ਤੇ ਤੋਟੀਆਂ ਨਾਲ ਭਰੀ ਜ਼ਿੰਦਗੀ ਦੀ ਸਚਾਈ ਪਾਠਕਾਂ ਸਾਹਮਣੇ ਰਖੀ ਹੈ।
ਇਸ ਨਾਵਲ ਵਿਚ ਦਿਖਾਇਆ ਗਿਆ ਹੈ ਕਿ ਇਹ ਲੋਕ ਪਿਆਰ-ਮੁਹੱਬਤ ਦੀ ਗੱਲ ਤਾਂ ਕਰਦੇ ਹਨ, ਪਰ ਅਸਲ ਵਿਚ ਧੋਖਾ, ਲਾਰੇ, ਠੱਗੀ ਅਤੇ ਬੇਵਫਾਈ ਕਰਦੇ ਹਨ। ਇਹਨਾਂ ਦੀ ਜ਼ਿੰਦਗੀ ਹੌਲੀ-ਹੌਲੀ ਆਰਥਿਕ ਅਤੇ ਆਤਮਕ ਤੌਰ 'ਤੇ ਡਿੱਗਦੀ ਜਾਂਦੀ ਹੈ। ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਹ ਲੋਕ ਹੌਂਸਲੇ ਨਾਲ ਸਾਹਮਣਾ ਕਰਨ ਦੀ ਥਾਂ ਰੋਣ ਲੱਗ ਪੈਂਦੇ ਹਨ ਜਾਂ ਨਿਰਾਸ਼ ਹੋ ਜਾਂਦੇ ਹਨ।
ਲੇਖਕ ਦੱਸਦਾ ਹੈ ਕਿ ਇਹ ਵਰਗ ਆਪਣੀ ਕਮੀਆਂ ਨਾਲ ਭਰਪੂਰ ਹੈ, ਪਰ ਉਹ ਮੰਨਦਾ ਹੈ ਕਿ ਜੇ ਇਹ ਉਚ-ਮੱਧ ਵਰਗ ਮੱਧ ਵਰਗ ਨਾਲ ਮਿਲ ਕੇ ਚਲੇ, ਤਾਂ ਕਈ ਚੰਗੀਆਂ ਤਬਦੀਲੀਆਂ ਆ ਸਕਦੀਆਂ ਹਨ।

Product details
Publisher
Unistar Books
Language
Punjabi
Binding
Paperback
Pages
200
Publication year
2025
ISBN-13
978-81-7142-405-8

You May Also Like