Home / Kali Nadi Da Sek

Kali Nadi Da Sek

Kali Nadi Da Sek

Fiction

AuthorRaghubir dhand

Rs. 200.00

Free shipping on orders over ₹250 in India
Secure checkout
Easy returns & refunds
Description

ਦਸ ਪੂਰੀਆਂ ਤੇ ਇਕ ਅਧੂਰੀ ਕਹਾਣੀ ਵਾਲਾ ਸੰਗ੍ਰਹਿ 'ਕਾਲੀ ਨਦੀ ਦਾ ਸੇਕ' ਰਘੁਬੀਰ ਢੰਡ ਦੇ ਦੇਹਾਂਤ ਮਗਰੋਂ 1991 ਵਿੱਚ ਪਹਿਲੀ ਵਾਰ ਛਪਿਆ ਸੀ। ਇਸ ਕਹਾਣੀ ਸੰਗ੍ਰਹਿ ਦਾ ਨਾਮ ਵੀ ਵੰਡ ਦੇ ਪਹਿਲੇ ਸੰਗ੍ਰਹਿ ਵਾਂਗ ਇਸ ਵਿੱਚਲੀ ਇਕ ਕਹਾਣੀ ਕਾਲੀ ਨਦੀ ਦਾ ਸੇਕ ਦੇ ਆਧਾਰ ਤੇ ਰੱਖਿਆ ਗਿਆ। ਉਮਰ ਦੇ ਆਖਰੀ ਪੜਾਅ ’ਤੇ ਲਿਖੀਆਂ ਕਹਾਣੀਆਂ ਵੀ ਆਪਣੇ-ਆਪਣੇ ਵਿਸ਼ੇ, ਬਿਰਤਾਂਤ ਤੇ ਕਲਾ-ਕੌਸ਼ਲਤਾ ਪੱਖੋਂ ਉਸਦੀਆਂ ਪਹਿਲੀਆਂ ਕਹਾਣੀਆਂ ਜਿੰਨੀਆਂ ਹੀ ਪ੍ਰਬਲ ਹਨ, ਜੋ ਮਨੁੱਖੀ ਸਮਾਜ ਵਿੱਚ ਜਮਾਤੀ ਵਖੇਵੇਂ, ਮਜ਼ਹਬੀ ਨਫਰਤ, ਸਾੜੇ, ਈਰਖਾ, ਬੇਵਫਾਈ ਤੇ ਬੇਇਮਾਨੀ ਦੀ ਵਹਿੰਦੀ ਕਾਲੀ ਨਦੀ ਦੇ ਸੈਕ ਨਾਲ ਲੁੱਟੇ ਜਾ ਰਹੇ ਮਨੁੱਖਾਂ ਤੇ ਤਹਿਸ ਨਹਿਸ ਹੁੰਦੇ ਸਮਾਜਕ ਮੁੱਲ ਵਿਧਾਨ ਦੀ ਬਾਤ ਪਾਉਂਦੀਆਂ ਹਨ ਤੇ ਇਨ੍ਹਾਂ ਕਹਾਣੀਆਂ ਦੇ ਪਾਤਰ ਇਸ 'ਕਾਲੀ ਨਦੀ ਦੇ ਸੇਕ' ਤੋਂ ਦੂਰ ਜਾਣ ਤੇ ਆਪਣੀ ਮਨੁੱਖੀ ਹਸਤੀ ਨੂੰ ਬਚਾ ਕੇ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ।

Product details
Publisher
Unistar Books
Language
Punjabi
Binding
Paperback
Pages
137
Publication year
2023
ISBN-13
9789395286633

You May Also Like