Home / Mombattian Da Mela

Mombattian Da Mela

Mombattian Da Mela

Books

AuthorDr. Narinder Singh Kapoor&Narinder Singh Kapoor

Rs. 500.00

Free shipping on orders over ₹250 in India
Secure checkout
Easy returns & refunds
Description
  •         ਹਰ ਕਿਸੇ ਨੂੰ ਆਪਣੀ ਪਿਆਰ-ਕਹਾਣੀ ਜ਼ਬਾਨੀ ਯਾਦ ਹੁੰਦੀ ਹੈ।
  •         ਸਾਡੇ ਵਿਰੋਧੀ ਆਪਣੀ ਜਿੱਤ ਦਾ ਨਹੀਂ, ਸਾਡੀ ਹਾਰ ਦਾ ਜਸ਼ਨ ਮਨਾਉਂਦੇ ਹਨ।
  •         ਜਲਦੀ ਹਾਂ ਅਤੇ ਦੇਰ ਨਾਲ ਨਾਂਹ ਕਹਿਣ ਨਾਲ, ਮੁਸ਼ਕਿਲਾਂ ਉਪਜਦੀਆਂ ਹਨ।
  •         ਬਹੁਤੇ ਪੰਜਾਬੀ, ਪੁਸਤਕਾਂ ਪੜ੍ਹਨ ਦੇ ਰੋਗ ਤੋਂ ਮੁਕਤ ਹਨ।
  •         ਜਾਤ-ਪਾਤ ਕਾਰਨ ਹਿੰਦੂ ਧਰਮ ਵਿਚ ਲੰਗਰ ਦੀ ਪ੍ਰਥਾ ਉੱਪਜ ਨਹੀਂ ਸਕੀ।
  •         ਹਰ ਕਿਸੇ ਦੇ ਤਿੰਨ ਕੰਨ ਹੁੰਦੇ ਹਨ, ਸੱਜਾ, ਖੱਬਾ ਅਤੇ ਦਿਲ ਵਾਲਾ।
  •         ਕੱਲ ਆਉਂਦਾ ਪ੍ਰਤੀਤ ਹੀ ਹੁੰਦਾ ਹੈ ਪਰ ਪਹੁੰਚਦਾ ਅੱਜ ਬਣ ਕੇ ਹੀ ਹੈ।
  •         ਸੁੱਖਾਂ-ਦੁੱਖਾਂ ਰਾਹੀਂ ਜਾਣਿਆ ਜਾਂਦਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ।
  •         ਧਾਰਮਿਕ ਬਿਰਤੀ ਵਾਲੇ ਲੋਕ ਤਕਨਾਲੋਜੀ ਦੇ ਹੜ੍ਹ ਵਿਚ ਰੁੜ੍ਹੇ ਜਾ ਰਹੇ ਹਨ।
Product details
Publisher
Unistar Books
Language
Punjabi
Binding
Hardcover
Pages
352
Publication year
2023
ISBN-13
978-93-5205-816-7

You May Also Like