Home / Oh Jo Khushwant Singh Si

Oh Jo Khushwant Singh Si

Oh Jo Khushwant Singh Si

Anthology

AuthorGagneet Singh Aujala

Rs. 250.00

Free shipping on orders over ₹250 in India
Secure checkout
Easy returns & refunds
Description

‘‘ਮੈਂ ਮੌਤ ਨੂੰ ਹੀ ਅੰਤਿਮ ਮੰਨਦਾ ਹਾਂ ਅਤੇ ਜੈਨ ਫ਼ਲਸਫ਼ੇ ਵਿੱਚ ਯਕੀਨ ਰੱਖਦਾ ਹਾਂ ਕਿ ਮੌਤ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ.....’’
ਖੁਸ਼ਵੰਤ ਸਿੰਘ

ਅਸੀਂ ਭਾਰਤੀ ਆਮ ਤੌਰ ’ਤੇ ਕਿੰਨੇ ਤਹਿਜ਼ੀਬ ਤੋਂ ਸੱਖਣੇ ਹਾਂ, ਇਸ ਬਾਰੇ ਜਿੰਨਾ ਲਿਖਿਆ ਜਾਵੇ-ਘੱਟ ਹੈ। ਜਵਾਬ ਨਾ ਦੇਣਾ ਨਾ ਸਿਰਫ਼ ਚੰਗੀ ਤਹਿਜ਼ੀਬ ਦੀ ਘਾਟ ਹੈ, ਸਗੋਂ ਇਹ ਬਦਤਮੀਜ਼ੀ ਅਤੇ ਹੰਕਾਰ ਵੀ ਹੈ। ਦੂਜੇ ਪਾਸੇ, ਖੁਸ਼ਵੰਤ ਸਿੰਘ ਬੇ-ਨੁਕਸ ਤਹਿਜ਼ੀਬ ਤੇ ਸਲੀਕੇ ਵਾਲਾ ਬੰਦਾ ਸੀ।
ਸੰਜੇ ਔਸਟਾ
ਉਹ, ਭਾਰਤ ਦੇ ਪ੍ਰਸਿੱਧ ਨਾਵਲਕਾਰਾਂ ਵਿਚੋਂ ਇਕ ਸੀ, ਸਿੱਖ ਇਤਿਹਾਸ ਅਤੇ ਧਰਮ ’ਤੇ ਉਸਦੀ ਪੂਰੀ ਪਕੜ ਸੀ, ਰੁੱਖਾਂ ਤੇ ਪੰਛੀਆਂ ਬਾਰੇ ਉਹ ਇਕ ਗਿਆਨਕੋਸ਼ ਸੀ ਅਤੇ ਆਪਣੇ ਸਮੇਂ ਦਾ ਸਭ ਤੋਂ ਕਾਮਯਾਬ ਸੰਪਾਦਕ ਸੀ।
ਬਾਚੀ ਕਰਕਰੀਆ
ਆਪਣੇ ਕੰਮ ਵਿੱਚ ਸੰਪੂਰਨਤਾ ਦੀ ਹੱਦ ਤੱਕ ਦੀਵਾਨਗੀ ਦੀ ਭਾਵਨਾ ਰੱਖਣ ਵਾਲੇ ਇਸ ਵਿਅਕਤੀ ਨੇ ਕਦੇ ਨਿਯਮ ਵਿੱਚ ਬੱਝਕੇ ਨਹੀਂ ਲਿਖਿਆ ਤੇ ਨਾ ਹੀ ਕਦੇ ਸਮਾਜਿਕ ਰੀਤੀ-ਰਿਵਾਜ਼ ਦੀ ਪ੍ਰਵਾਹ ਕੀਤੀ, ਕਿਉ ਜੋ ਉਹ ਇਕ ਅਜਿਹਾ ਵਿਅਕਤੀ ਸੀ ਜੋ ਕਿਸੇ ਤੋਂ ਨਹੀਂ ਸੀ ਡਰਦਾ।
ਨੀਲਿਮਾ ਡਾਲਮੀਆ

Product details
Publisher
Unistar Books
Language
Punjabi
Binding
Hardcover
Pages
150
Edition
2015
ISBN-13
978-93-5113-489-3

You May Also Like