Home / Rishetian Di Yatra

Rishetian Di Yatra

Rishetian Di Yatra

Fiction

AuthorRaghubir dhand

Rs. 200.00

Free shipping on orders over ₹250 in India
Secure checkout
Easy returns & refunds
Description

'ਰਿਸ਼ਤਿਆਂ ਦੀ ਯਾਤਰਾ' ਰਘੁਬੀਰ ਢੰਡ ਦੀ ਜੀਵਨ ਯਾਤਰਾ ਦੇ ਅੰਤਲੇ ਦਿਨਾਂ ਦਾ ਨਾਵਲ ਹੈ। ਇਸ ਨਾਵਲ ਦੀ ਸਮੁੱਚੀ ਸਰਚਨਾ ਵਿੱਚ ਇੱਕ ਮੱਧਵਰਗੀ ਮਨੁੱਖ ਦੀ ਮਨਸਿਕਤਾ, ਉਸ ਦੀ ਚੇਤਨਾ, ਉਸ ਦੀ ਰੌਸ਼ਨ ਦਿਮਾਗੀ ਤੇ ਰੌਸ਼ਨੀ ਦੇ ਦੁਖਾਂਤ ਦੀ ਗੱਲ ਹੈ। ਇਸ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਤੱਕ ਦੇ ਪੰਜਾਬ ਦਾ ਸਮਾਜਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਦ੍ਰਿਸ਼ ਵੀ ਸੰਖੇਪ ਵਿੱਚ ਪਾਠਕ ਦੇ ਦ੍ਰਿਸ਼ਟੀਗੋਚਰ ਹੁੰਦਾ ਹੈ ਅਤੇ ਵੱਖ-ਵੱਖ ਪਾਤਰਾਂ ਦੀ ਸੋਚ ਤੇ ਵਾਰਤਾਲਾਪ ਰਾਹੀਂ ਲੇਖਕ ਦੀ ਸੋਚ ਨੂੰ ਸਪਸ਼ਟ ਕਰਦਾ ਹੈ। ਅਸਲ ਵਿੱਚ ਰਘੁਬੀਰ ਢੰਡ ਨੇ ਇਸ ਨਾਵਲ ਰਾਹੀਂ ਇੱਕ ਪੂਰੇ ਦਾ ਪੂਰਾ ਜੀਵਨ ਮੁੱਲ ਵਿਧਾਨ ਦਿੱਤਾ ਹੈ।

Product details
Publisher
Unistar Books
Language
Punjabi
Binding
Paperback
Pages
171
Publication year
2023
ISBN-13
9789395286473

You May Also Like