Roop Dhara
Roop Dhara
Books
by unistar
Rs. 300.00
"ਰੂਪ ਧਾਰਾ" ਜਸਵੰਤ ਸਿੰਘ ਕੰਵਲ ਵੱਲੋਂ ਲਿਖਿਆ ਗਿਆ ਇੱਕ ਰੂਂਮਾਟਿਕ ਨਾਵਲ ਹੈ ਜੋ ਪਿਆਰ, ਹਸਨ, ਜਜ਼ਬਾਤਾਂ ਅਤੇ ਆਤਮਿਕ ਖਿੱਚ ਦੇ ਰੰਗਾਂ ਨਾਲ ਭਰਪੂਰ ਹੈ। ਇਸ ਨਾਵਲ ਵਿੱਚ ਮੂਲ ਕਹਾਣੀ ਬੱਲੋ...
Free shipping on orders over ₹250 in India
Secure checkout
Easy returns & refunds
Description
"ਰੂਪ ਧਾਰਾ" ਜਸਵੰਤ ਸਿੰਘ ਕੰਵਲ ਵੱਲੋਂ ਲਿਖਿਆ ਗਿਆ ਇੱਕ ਰੂਂਮਾਟਿਕ ਨਾਵਲ ਹੈ ਜੋ ਪਿਆਰ, ਹਸਨ, ਜਜ਼ਬਾਤਾਂ ਅਤੇ ਆਤਮਿਕ ਖਿੱਚ ਦੇ ਰੰਗਾਂ ਨਾਲ ਭਰਪੂਰ ਹੈ।
ਇਸ ਨਾਵਲ ਵਿੱਚ ਮੂਲ ਕਹਾਣੀ ਬੱਲੋ ਅਤੇ ਬੂੜ ਸਿੰਘ ਦੇ ਇਰਧ-ਗਿਰਧ ਘੁੰਮਦੀ ਹੈ। ਲੇਖਕ ਨੇ ਇਸ ਵਿਚ ਦਿਖਾਇਆ ਹੈ ਕਿ ਔਰਤ ਦੀ ਸੁੰਦਰਤਾ ਕਿਸ ਤਰ੍ਹਾਂ ਇਕ ਆਮ ਮਰਦ ਨੂੰ ਵੀ ਪੂਰੀ ਤਰ੍ਹਾਂ ਮਗਨ ਕਰ ਦਿੰਦੀ ਹੈ। ਬੂੜ ਸਿੰਘ, ਆਪਣੀ ਵਿਆਹਤਾ ਮਾਲਣ ਬੱਲੋ ਦੇ ਹੁਸਨ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਉਹ ਪਿਆਰ ਦੀ ਮਸਤੀ ਵਿੱਚ ਕਵਿਤਾ ਲਿਖਣ ਦਾ ਸੁਪਨਾ ਵੇਖਦਾ ਹੈ, ਪਰ ਉਨ੍ਹਾਂ ਦੇ ਰਿਸ਼ਤੇ ਨੂੰ ਸਮਾਜਕ ਵੱਖਰੇਪਣ, ਪੜ੍ਹਾਈ-ਅਣਪੜ੍ਹਾਈ ਅਤੇ ਰੰਗ-ਰੂਪ ਵਰਗੀਆਂ ਲਕੀਰਾਂ ਵੰਡ ਰਹੀਆਂ ਹਨ।
ਇਹ ਕਹਾਣੀ ਪਿਆਰ ਅਤੇ ਭਾਵਨਾਵਾਂ ਦੀ ਗਹਿਰਾਈ ਨੂੰ ਦੱਸਦੀ ਹੈ, ਜਿੱਥੇ ਰੂਪ ਸਿਰਫ ਚਿਹਰਾ ਨਹੀਂ, ਸਗੋਂ ਦਿਲ ਦੀਆਂ ਸੱਚੀਆਂ ਭਾਵਨਾਵਾਂ ਅਤੇ ਲਗਾਵ ਵੀ ਵੱਖਰੇ ਢੰਗ ਨਾਲ ਸਮਝਾਏ ਜਾਂਦੇ ਹਨ।