Uss Paar
₹100.00
‘ਉਸ ਪਾਰ’ ਕਹਾਣੀ ਸੰਗ੍ਰਹਿ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਰਘੁਬੀਰ ਢੰਡ ਦੀਆਂ ਕਹਾਣੀਆਂ ਉਸ ਪਾਰ ਯਾਨਿ ਪਰਦੇਸ ਵਾਸ ਦੇ ਸਮੇਂ ਬਾਰੇ ਹਨ ਅਤੇ ਇਨ੍ਹਾਂ ਵਿੱਚ ਪਰਵਾਸੀ ਜੀਵਨ ਦਾ ਅਨੁਭਵ ਪੇਸ਼ ਹੋਇਆ ਹੈ। ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਇੰਗਲੈਂਡ ਗਏ ਭਾਰਤੀਆਂ ਤੇ ਹੋਰ ਗਰੀਬ ਮੁਲਕਾਂ ਦੇ ਲੋਕਾਂ ਦੇ ਸੰਘਰਸ਼ ਦੀ ਗਾਥਾ ਬਿਆਨ ਕਰਦੀਆਂ ਇਹ ਕਹਾਣੀਆਂ ਬੇਰੋਜ਼ਗਾਰ, ਦੇ ਸਤਾਏ ਵਤਨੋਂ ਬੇਵਤਨ ਹੋਏ ਉਹਨਾਂ ਲੋਕਾਂ ਦੇ ਸਰੀਰਕ, ਭਾਵੁਕ ਤੇ ਮਾਨਸਿਕ ਸੰਤਾਪ ਨੂੰ ਵੀ ਪੂਰੀ ਸ਼ਿਦਤ ਨਾਲ ਬਿਆਨਦੀਆਂ ਹਨ।
Book informations
ISBN 13
9788171421732
Year
2021
Number of pages
74
Edition
2021
Binding
Paperback
Language
Punjabi



Reviews
There are no reviews yet.