Loading

Pullan Hethon Murhda Pani

350.00

ਪਰਵਾਸ ਦੀ ਰਿਵਾਇਤ ਮੁੱਢ ਕਦੀਮ ਤੋਂ ਹੈ। ਵਿਕਸਿਤ ਦੇਸ਼ਾਂ ਦੀ ਚਮਕ-ਦਮਕ ਖਿੱਚ ਦਾ ਵਡਾ ਕਾਰਨ ਬਣਦੀ ਹੈ। ਪੰਜਾਬੀਆਂ ਅੰਦਰ ਪਰਵਾਸ ਦਾ ਰੁਝਾਨ ਵੀਹਵੀਂ ਸਦੀ ਦੇ ਆਰੰਭ ਵਿੱਚ ਹੋਣ ਸ਼ੁਰੂ ਹੋਇਆ। ਗਏ ਤਾ ਉਹ ਸੁਪਨੇ ਲੈ ਕੇ ਸਨ ਡਾਲਰ ਅਤੇ ਪੌਂਡ ਕਮਾਵਾਗੇ, ਫਿਰ ਵਾਪਸ ਦੇਸ਼ ਆ ਕੇ ਠਾਠ ਨਾਲ ਜ਼ਿੰਦਗੀ ਗੁਜਾਰਾਂਗੇ ਪਰ ਸੁਪਨਿਆਂ ਵਾਲਾ ਕੰਬਲ ਰਿੱਛ ਬਣ ਗਿਆ ਉਹਨਾ ਨੇ ਤਾ ਕੀ ਮੁੜਨਾ ਸੀ ਉਹ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਲੈ ਗਏ। ਹੁਣ ਆਈਲੈਟਸ ਦੀ ਪੌੜੀ ਬਣਾ ਕੇ ਜਹਾਜੀਂ ਚੜ੍ਹੇ‘ਲੜਕੇ ਲੜਕੀਆ ਦਾ ਇੱਕੋ- ਇੱਕ ਨਿਸ਼ਾਨਾ ਹੈ। ਪਹਿਲਾਂ ਵਰਕ ਪਰਮਿਟ ਹਾਸਿਲ ਕਰਨਾ ਫਿਰ ਕਿਸੇ ਵੀ ਸਾਧਨ ਰਾਹੀਂ ਪੀ.ਆਰ. ਹੋਣਾ। ਪਰ ਲੜਕੇ ਲੜਕੀਆ ਦੇ ਸੁਪਨੇ ਚਕਣਾਚੂਰ ਹੋ ਰਹੇ ਹਨ। ਨਾ ਉਹ ਉੱਥੇ ਰਹਿਣ ਦੇ ਜੋਗੇ ਰਹਿੰਦੇ ਹਨ ਅਤੇ ਨਾ ਪਿੱਛੇ ਮੁੜਣ ਜੋਗੇ ਹਨ। “ਪੁੱਲਾਂ ਹੇਠੋਂ ਮੁੜਦਾ ਪਾਣੀ” ਇਨ੍ਹਾਂ ਸਮੱਸਿਆਵਾਂ ਦਾ ਬਿਰਤਾਂਤ ਹੈ

Category:

Reviews

There are no reviews yet.

Be the first to review “Pullan Hethon Murhda Pani”

Your email address will not be published. Required fields are marked *

    Your cart is emptyReturn to Shop
    ×