Marhi Da Deewa
₹150.00
ਪੰਜਾਬੀ ਦੇ ਉਹ ਅਜਿਹੇ ਸਨਮਾਨਿਤ ਲੇਖਕ ਹਨ ਜਿਨ੍ਹਾਂ ਨੂੰ ‘ਗਿਆਨਪੀਠ ਪੁਰਸਕਾਰ’, ‘ਪਦਮ ਸ਼੍ਰੀ’ ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ', ‘ਸਾਹਿਤ ਅਕਾਦਮੀ ਪੁਰਸਕਾਰ' ਤੇ ‘ਸੋਵੀਅਤ ਦੇਸ਼ ਨਹਿਰੂ ਪੁਰਸਕਾਰ' ਸਮੇਤ ਹੁਣ ਤਕ ਸਤਾਰਾਂ ਊਤਮ ਪੁਰਸਕਾਰ ਮਿਲ ਚੁੱਕੇ ਹਨ।ਉਹਨਾਂ ਦੇ ਸਾਰੇ ਨਾਵਲ ਤੇ ਤਿੰਨ ਕਹਾਣੀ-ਸੰਗ੍ਰਹਿ ਹਿੰਦੀ ਵਿੱਚ, ਤਿੰਨ ਨਾਵਲ ਅੰਗਰੇਜ਼ੀ ਵਿਚ ਤੇ ਇਕ ਨਾਵਲ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ (ਨੈਸ਼ਨਲ ਬੁੱਕ ਟ੍ਰਸਟ ਵੱਲੋਂ) ਪ੍ਰਕਾਸ਼ਿਤ ਹੋ ਚੁੱਕੇ ਹਨ। ਅਨੇਕ ਰਚਨਾਵਾਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ ਹਨ।‘ਮੜ੍ਹੀ ਦਾ ਦੀਵਾ’ ਉਤੇ ਪੰਜਾਬੀ ਅਤੇ ਹਿੰਦੀ ਵਿਚ ਬਣੀ ਫ਼ਿਲਮ ਨੂੰ ਸਰਵੋਤਮ ਰਾਸ਼ਟਰੀ ਤੇ ਕੋਈ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ।
ਮੜ੍ਹੀ ਦੇ ਦੀਵੇ ਦਾ ਹੱਥਲਾ ਸੰਸਕਰਣ ਉਨ੍ਹਾਂ ਰਾਹੀਂ ਪੂਰਨ ਰੂਪ ਵਿਚ ਸੋਧਿਆ ਗਿਆ ਹੈ। ਪਾਠਕਾਂ ਦੇ ਲਾਭ ਹਿਤ ਇਸ ਨਾਵਲ ਬਾਰੇ ਵਿਦਵਾਨਾਂ ਦੀਆਂ ਰਾਵਾਂ ਅਤੇ ਟਿੱਪਣੀਆਂ ਵੀ ਅੰਤਿਕਾ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ।