Achanak Sahmane
₹125.00
ਜਿੰਦਗੀ ਹਰ ਪਲ ਤਬਦੀਲੀਆਂ ਦੇ ਦੌਰ ‘ਚੋਂ ਲੰਘਦੀ ਹੈ। ਇਹ ਤਬਦੀਲੀਆਂ ਜਿੱਥੇ ਹਰ ਪਲ ਨਵੀਆਂ ਪੈੜਾਂ ਸਿਰਜਦੀਆਂ ਹਨ, ਉਥੇ ਉਹਨਾਂ ਪਹਿਲੀਆ ਪੈੜਾਂ ਨਾਲ ਵੀ ਟਕਰਾਂਉਦੀਆਂ ਹਨ, ਜਿਹੜੀਆਂ ਇੱਕ ਵਕਫ਼ੇ ਤੋਂ ਬਾਅਦ ਪਰੰਪਰਾਵਾਂ ਦਾ ਰੂਪ ਲੈ ਚੁਕੀਆਂ ਹੁੰਦੀਆਂ ਹਨ। ਦੋਹਾਂ ਦੇ ਵਿਚਾਲੇ ਦਾ ਇਹ ਟਕਰਾ ਤੇ ਤਬਦੀਲੀ ਇਹ ਸਮਾਜ ਦੇ ਗਤਿਸ਼ੀਲ ਵਰਤਾਰੇ ਤਾਂ ਹਨ, ਪਰ ਇਹ ਮਨੁੱਖੀ ਮਾਨਸਿਕਤਾ ‘ਚ ਏਨੀ ਨੂੰ ਸਹਿਜ ਰੂਪ ਚ ਸਵੀਕਾਰ ਨਹੀਂ ਹੁੰਦੇ । ਇਨ੍ਹਾਂ ਦੇ ਰੁਬਰੂ ਹੁੰਦੀ ਜ਼ਿੰਦਗੀ ਹਰ ਪਲ ਤੇ ਹਰ ਛਿਣ ਤਿੜਕਦੀ ਹੈ। ਇਹ ਕਹਾਣੀਆਂ ਉਸ ਤਿੜਕਣ ਨੂੰ ਫੜਨ ਦੀ ਕੋਸ਼ਿਸ਼ ਹਨ ਅਤੇ ਇੱਕ ਨਵੀਂ ਤਰ੍ਹਾਂ ਦੀ ਕਰਵੱਟਾ ਭਰ ਰਹੀ ਜ਼ਿੰਦਗੀ ਨੂੰ ਚਿਹਨਤ ਦੀ ਕੋਸ਼ਿਸ਼ ਵੀ ।
Book informations
ISBN 13
9788171421985
Year
2007
Number of pages
127
Edition
2007
Binding
Hardcover
Language
Punjabi
Reviews
There are no reviews yet.