Agg Di Umar
₹295.00
ਇਹ ਨਾਵਲੈੱਟ ਛੋਟੀ ਕਿਸਾਨੀ ਦੀ ਤੰਗ ਹੁੰਮਸ-ਭਰੀ ਜ਼ਿੰਦਗੀ ਵਿੱਚ ਜਰਾ-ਜਰਾ ਕਰ ਖੁਰਦਿਆਂ ਦੀ ਪੇਸ਼ਕਾਰੀ ਹੈ, ਜਿਸ ਵਿੱਚ ਉਹ ਸੁਪਨਿਆਂ ਨੂੰ ਬੜੀ ਅਹਿਮੀਅਤ ਦਿੰਦਾ ਹੈ। ਇਨਾਂ ਨਾਵਲੈੱਟਾ ਦੀ ਨਾਇਕਾ ਦੇ ਅੰਦਰ ਦੀ ਅੱਗ ਦੇ ਪ੍ਰਤੀਕ ਵਿਚ ਕੁੱਲ ਔਰਤ ਮਨ ਦੀ ਅੱਗ ਦਾ ਵਰਣਨ ਕਰਦਾ ਹੈ, ਜੋ ਸੋਲਵੇ ਸਾਲ ਵਿੱਚ ਦੁਪਹਿਰੀ ਧੁੱਪ ਵਾਂਗ ਮਚਦੀ ਹੈ। ਇੱਥੇ ਸੁਪਨਿਆਂ ਦੇ ਚਿਹਨਾਂ ਰਾਹੀਂ ਲੇਖਕ ਦਾ ਜੋ ਕੇਂਦਰੀ ਥੀਮ ਹੈ, ਉਹ ਸੱਚ ਦਾ ਹੈ। ਸੁਪਨਿਆਂ ਦੇ ਟੁੱਟਣ ਤੇ ਉਸ ਸੱਚ ਦੀ ਤਸਵੀਰ ਪੇਸ਼ ਕਰਦਾ ਹੈ, ਜੋ ਪਰਦੇ ਪਿੱਛੇ ਤਾਂ ਜੀਵਿਆ ਜਾਂਦਾ ਹੈ ਪਰ ਸਮਾਜਿਕ ਤੌਰ ‘ਤੇ ਸਵੀਕਾਰਿਆਂ ਨਹੀਂ ਜਾਂਦਾ।
Book informations
ISBN 13
978-93-89198-54-6
Year
2020
Number of pages
239
Edition
2020
Binding
Hardcover
Language
Punjabi
Reviews
There are no reviews yet.