Dulla Bhatti
₹150.00
-ਮਾਂ- ‘ਦੁੱਲਾ ਬੋਲਿਆ-ਏਨੇ ਵਰ੍ਹੇ ਤੂੰ ਜਿਥੇ ਬਹਿਣ ਲਈ ਕਹਿਆ ਬਹਿ ਗਿਆ। ਮੈਂ ਕਦੀ ਤੇਰੇ ਤੋਂ ਨਾਬਰ ਨੀ ਹੋਇਆ। ਜਿੱਥੇ ਜਿੱਥੇ ਤੂੰ ਜੰਦਰੇ ਮਾਰੇ ਨੇ ਇਕ ਵਾਰ ਵੀ ਖੋਲ੍ਹਣ ਲਈ ਨਹੀਂ ਕਿਹਾ। ਕਦੀ ਨਹੀਂ ਪੁੱਛਿਆ ਇਹਨਾਂ ਅੰਦਰ ਕੀ ਦੱਬੀ ਬੈਠੀ ਏਂ। ਪਰ ਹੁਣ ਨਹੀਂ ਮਾਂ। ਹੁਣ ਨਾ ਸਾਨੂੰ ਰੋਕੀ। ਇੰਨਾ ਜਾਣਕੇ ਜੇ ਘਰ ਬੈਠੇ ਰਹੀਏ ਤਾਂ ਮਰਦ ਹੋਣ ਦਾ ਮਿਹਣਾ ਈ ਸਾਨੂੰ। ਤੂੰ ਸਾਨੂੰ ਅਸੀਸ ਦੇਹ ਮਾਂ, ਅੱਜ ਤੋਂ ਬਾਅਦ ਮੈਂ ਅਤੇ ਮੇਰੇ ਬੇਲੀ ਜੀਣਗੇ ਤਾਂ ਪਿੰਡੀ ਦੇ ਲੋਕਾਂ ਲਈ, ਮਰਨਗੇ ਤਾਂ ਪਿੰਡੀ ਦੇ ਲੋਕਾਂ ਲਈ। ਤੂੰ ਇਹ ਗੱਲਾਂ ਦੱਸ ਕੇ ਸਾਨੂੰ ਜੀਣ ਜੋਗੇ ਕਰ ਦਿੱਤਾ ਮਾਂ। ਸਾਡੇ ਸਿਰਾਂ ਉੱਪਰ ਹੱਥ ਰੱਖ…।’
Reviews
There are no reviews yet.