Ik Hor Halen
₹300.00
ਇਸ ਨਾਵਲ ਵਿਚ ਸੱਚ ਦਾ ਪੱਲਾ ਭਾਰੂ ਹੈ। ਪਰ ਸੱਚ ਨੂੰ ਜ਼ਖ਼ਮੀ ਹੋਣ ਤੋਂ ਬਚਾਉਣ ਲਈ ਕਲਪਨਾ ਦੀ ਢਾਲ ਅੱਗੇ ਡਾਹੁਣੀ ਜ਼ਰੂਰੀ ਸਮਝੀ ਗਈ ਹੈ। ਨਿਰਾਂ ਸੱਚ ਪਾਠਕ ਲਈ ਹਜ਼ਮ ਕਰਨਾ ਕਈ ਵਾਰ ਔਖਾ ਹੋ ਜਾਂਦਾ ਹੈ। ਇੱਟਾਂ-ਪੱਥਰਾਂ ਵਾਲੇ ਨੰਗੇ ਮਕਾਨ ਨੂੰ ਸੀਮਿੰਟ ਤੇ ਰੰਗਾਂ ਆਦਿ ਨਾਲ ਢੱਕਣਾ-ਸਜਾਉਣਾ ਪੈਂਦਾ ਹੈ। ਮੂਲ ਗੱਲ ਹੰੁਦੀ ਐ, ਨਾਵਲ ਪਾਠਕਾਂ ਦੇ ਪੱਲੇ ਕੀ ਪਾਉਂਦਾ ਏ? ਉਹਦਾ ਤੱਤ ਜ਼ਿੰਦਗੀ ਲਈ ਹੰਢਣਸਾਰ ਹੈ ਜਾਂ ਨਹੀਂ? ਮੈਂ ਮਨੁੱਖੀ ਜ਼ਿੰਦਗੀ ਦੀ ਚੜ੍ਹਤ ਅਤੇ ਭਲਾਈ ਲਈ ਈਮਾਨ ਨੂੰ ਦਾਅ ’ਤੇ ਨਹੀਂ ਲਾਇਆ। ਮੇਰੇ ਇਸ ਵਿਸ਼ਵਾਸ ਉਤੇ ਪਾਠਕ ਭਰੋਸਾ ਕਰਦੇ ਰਹੇ ਹਨ। ਇਸ ਗੱਲ ਦਾ ਮੈਨੂੰ ਅਹਿਸਾਸ ਤੇ ਮਾਣ ਹੈ।
Book informations
ISBN 13
978-935067-464-1
Number of pages
316
Edition
2013
Language
Punjabi
Reviews
There are no reviews yet.