Lal Batti
₹150.00
‘ਲਾਲ ਬੱਤੀ’ ਉਨ੍ਹਾਂ ਲੜਕੀਆਂ ਦੀ ਦਰਦਭਰੀ ਦਾਸਤਾਨ ਹੈ ਜਿਹੜੀਆ ਜਿਸਮਫਰੋਸ਼ੀ ਦੀ ਦਲਦਲ ਵਿਚ ਫਸੀਆ ਰਾਤ ਦੇ ਹਨੇਰੇ ਵਿਚ ਗਹਿਰੀ ਸੁਰਖੀ, ਧਾਰੀਦਾਰ ਸੁਰਮੇ ਅਤੇ ਪਾਉਡਰ ਦੀ ਮੋਟੀ ਪਰਤ ਹੇਠਾਂ ਛਿਪੀਆਂ ਗੁਟਕਦੀਆਂ-ਮਟਕਦੀਆਂ ਦਿਖਾਈ ਦਿੰਦੀਆਂ ਹਨ, ਪਰ ਦਿਨ ਦੇ ਉਜਾਲੇ ਵਿਚ ਇਨ੍ਹਾਂ ਦੀ ਅੰਦਰੂਨੀ ਵੇਦਨਾ ਮਨ ਨੂੰ ਚੀਰ-ਚੀਰ ਜਾਂਦੀ ਹੈ। ਅਜਿਹੇ ਕੁਵੇਲੇ ਉਨ੍ਹਾਂ ਦੇ ਮਨ ਦੀ ਥਾਹ ਪਾਉਣ ਕੋਈ ਵੀ ਨਹੀਂ ਆਉਂਦਾ।
ਨਾਵਲ ਵਿਚ ਉਨ੍ਹਾਂ ਦੀ ਇਸੇ ਵੇਦਨਾ ਨੂੰ ਸਮਝਣ ਦੀ ਕੋਸ਼ਿਸ ਕੀਤੀ ਗਈ ਹੈ। ‘ਲਾਲ ਬੱਤੀ’ ਇਨ੍ਹਾਂ ਹੀ ਸਰਾਪੀਆਂ ਜਿੰਦੜੀਆਂ ਦੇ ਰੁਦਨ ਦੀ ਗਾਥਾ ਹੈ।
Reviews
There are no reviews yet.