Mittar Piyare Nu
₹200.00
ਪ੍ਰਕਾਸ਼ ਇਕ ਯਤੀਮ ਲੜਕੀ ਹੈ ਜਿਸ ਨੂੰ ਉਸ ਦੀ ਮਾਸੀ ਨੇ ਆਪਣੇ ਪਿੰਡ ਮਾਜਰੀ ਲਿਆ ਕੇ ਪਾਲਿਆ। ਪ੍ਰਕਾਸ਼ ਦੇ ਹੋਰ ਭੈਣ ਭਰਾ ਨਾ ਹੋਣ ਕਰਕੇ ਉਹ ਤੀਹ ਘੁਮਾਂ ਜ਼ਮੀਨ ਦੀ ਮਾਲਕ ਹੈ। ਹਰਦੀਪ ਦਾ ਪਿੰਡ ‘ਕੰਗਣ ਵਾਲ’ ਹੈ। ਹਰਦੀਪ ਦੇ ਪਿਤਾ ਦੇ ਮਾਜਰੀ ਨਾਨਕੇ ਹਨ। ਉਹ ਕਦੀ ਕਦਾਈਂ ਮਾਜਰੀ ਆ ਜਾਂਦਾ ਸੀ। ਹਰਦੀਪ ਅਤੇ ਪ੍ਰਕਾਸ਼ ਦਾ ਪਿਆਰ ਹੋ ਗਿਆ। ਪ੍ਰਕਾਸ਼ ਆਪਣੀ ਮਾਸੀ ਨੂੰ ਆਪਣੇ ਵਿਆਹ ਬਾਰੇ ਕਹਿਣ ਤੋਂ ਝਿਜਕਦੀ ਸੀ। ਪਰ ਉਸ ਦੀ ਸਹੇਲੀ ਬੰਸੋ ਨੇ ਮਾਸੀ ਨੂੰ ਪ੍ਰਕਾਸ਼ ਦੇ ਪਿਆਰ-ਸਬੰਧਾਂ ਦੀ ਕਹਾਣੀ ਦੱਸ ਦਿੱਤੀ। ਮਾਸੀ ਨੇ ਹਰਦੀਪ ਦੇ ਪ੍ਰਕਾਸ਼ ਦੇ ਰਿਸ਼ਤੇ ਦੀ ਗੱਲ ਮੰਨ ਲਈ ਪਰੰਤੂ ਸ਼ਗਨ ਪਾਉਣ ਗਏ ਤਾਂ ਹਰਦੀਪ ਤੇ ਮਾਮੇ ਨੇ ਇਸ ਸਾਕ ਵਿਚ ਰੋਕ ਪਾ ਦਿੱਤੀ ਅਤੇ ਸਾਕ ਸਿਰੇ ਨਾ ਚੜ੍ਹ ਸਕਿਆ। ਪਰ ਹਰਦੀਪ ਸ਼ਗਨ ਤੋਂ ਜੁਆਬ ਹੋ ਜਾਣ ਬਾਅਦ ਵੀ ਪ੍ਰਕਾਸ਼ ਦੇ ਘਰ ਆਉਂਦਾ ਜਾਂਦਾ ਰਿਹਾ। ਹਰਦੀਪ ਦੇ ਬੀ ਜੀ ਬੀਮਾਰ ਰਹਿੰਦੇ ਹੋਣ ਕਰਕੇ ਉਹ ਵਿਆਹ ਕੀਤੇ ਜਾਣ ਤੋਂ ਨਾਂਹ ਨਹੀਂ ਕਹਿ ਸਕਦਾ ਪਰ ਵਿਆਹ ਪ੍ਰਕਾਸ਼ ਨਾਲ ਹੀ ਕਰਨਾ ਚਾਹੰੁਦੈ। ਇਥੇ ਇਕ ਹੋਰ ਸੰਕਟ ਆ ਪੈਂਦਾ ਹੈ……
Book informations
ISBN 13
978-93-7142-403-1
Number of pages
244
Edition
2020
Language
Punjabi
Reviews
There are no reviews yet.