Sooramgati Nal Sambandhit Qissa-Kav Da Adhyan (Samantvadi Vivastha De Parsang Vich)
₹495.00
ਇਸ ਪੁਸਤਕ ਵਿੱਚ ਡਾ. ਸਰਬਜੀਤ ਕੌਰ ਨੇ ਸੂਰਮਗਤੀ ਨਾਲ ਸੰਬੰਧਿਤ ਕਿਸਾ ਕਾਵਿ ਦਾ ਅਧਿਐਨ ਕਰਨ ਵੇਲੇ ਤਿੰਨ ਕਿਸਾ ਨਾਇਕਾਂ—ਜਿਉਣਾ ਮੌੜ, ਦੁੱਲਾ ਭੱਟੀ ਅਤੇ ਸੁੱਚਾ ਸਿੰਘ ਸੂਰਮਾ—ਨੂੰ ਆਪਣੇ ਅਧਿਐਨ ਖੇਤਰ ਦਾ ਵਿਸ਼ਾ ਬਣਾਇਆ ਹੈ।
ਇਸ ਪੁਸਤਕ ਵਿੱਚ ਉਸ ਨੇ ਪੰਜਾਬੀ ਬੀਰ ਕਾਵਿ ਦੇ ਸਿਧਾਂਤਕ ਤੇ ਇਤਿਹਾਸਕ ਪਰਿਪੇਖ ਨੂੰ ਉਲੀਕਦਿਆਂ ਪੰਜਾਬੀ ਕਿਸਾ ਕਾਵਿ ਵਿੱਚ ਸੂਰਮਗਤੀ ਦੇ ਸੰਕਲਪ ਅਤੇ ਵਿਭਿੰਨ ਮਾਡਲਾਂ ਅਧੀਨ ਚਾਰ ਮਾਡਲ ਨਾਬਰੀ ਦਾ ਮਾਡਲ , ਬਦਲੇ ਦਾ ਮਾਡਲ, ਅਣਖ ਦਾ ਮਾਡਲ ਅਤੇ ਪਰ ਹਿਤਕਾਰੀ ਦੇ ਮਾਡਲ ਦਾ ਵਿਆਪਕ ਪਰਿਪੇਖ ਸਿਰਜਿਆ ਹੈ ਅਤੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਇਹ ਲੋਕ ਨਾਇਕ ਸੱਤਾ ਪ੍ਰਤਿ ਵਿਦਰੋਹੀ ਸੁਰ ਅਪਣਾਉਣ ਦੇ ਬਾਵਜੂਦ ਵੀ ਨਿਮਾਣੇ ਨਿਤਾਣੇ ਲੋਕਾਂ ਦੇ ਸੱਚੇ ਹਮਦਰਦ ਅਤੇ ਲੋਕ-ਪੱਖੀ ਸੂਰਮੇ ਸਨ।
Book informations
ISBN 13
978-93-6359-357-2
Year
2026
Number of pages
273
Edition
2026
Binding
Hardcover
Language
Punjabi



Reviews
There are no reviews yet.