Urdu Mushayere
₹300.00
ਉਰਦੂ ਮੁਸ਼ਾਇਰੇ ਸਤੀਸ਼ ਜੈਨ ਵੱਲੋਂ ਸੰਕਲਤ ਅਤੇ ਕਰਨਲ ਜਸਮੇਰ ਸਿੰਘ ਬਾਲਾ ਵੱਲੋਂ ਸੰਪਾਦਿਤ ਪੁਸਤਕ ਹੈ।
ਇਸ ਪੁਸਤਕ ਵਿੱਚ ਸ਼ਾਮਲ ਗ਼ਜ਼ਲਾਂ, ਰੁਬਾਈਆਂ, ਸ਼ੇਰ-ਸ਼ਾਇਰੀਆਂ ਕਰਤਾ ਵੱਲੋਂ ਉਸ ਵੱਲੋਂ ਸ਼ਿਰਕਤ ਕੀਤੇ ਗਏ ਮੁਸ਼ਾਇਰਆ ਦਾ ਸੰਗ੍ਰਹਿ ਹਨ।
ਜਿਸ ਵੀ ਮੁਸ਼ਾਇਰੇ ਵਿੱਚ ਸ਼ਿਰਕਤ ਕੀਤੀ ,ਉਸ ਮੁਸ਼ਾਇਰੇ ਵਿੱਚ ਪੜ੍ਹੀਆਂ ਗਈਆਂ ਗ਼ਜ਼ਲਾਂ ਜਾਂ ਸ਼ੇਅਰੋ-ਸ਼ਾਇਰੀ ਨੂੰ ਕਲਮਬੱਧ ਕੀਤਾ ਗਿਆ ਹੈ।
ਇਹ ਮੁਸ਼ਾਇਰੇ ਭਾਰਤ ਵੰਡ ਤੋਂ ਬਾਅਦ ਦਿੱਲੀ ਜਾਂ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਏ।
ਇਸ ਸਾਰੇ ਸੰਗ੍ਰਹਿ ਨੂੰ ਕਰਨਲ ਜਸਮੇਰ ਸਿੰਘ ਬਾਲਾ ਨੇ ਵਿਧਿਵਤ ਪੂਰਨ ਢੰਗ ਨਾਲ ਪਾਠਕਾਂ ਲਈ ਪੇਸ਼ ਕੀਤਾ ਹੈ, ਜਿਸ ਵਿੱਚ ਉਰਦੂ ਭਾਸ਼ਾ ਦੀ ਰਵਾਨਗੀ ਦਾ ਖਾਸ ਧਿਆਨ ਰੱਖਿਆ ਹੈ।
Book informations
ISBN 13
9789382245506
Year
2013
Number of pages
234
Edition
2013
Binding
Paperback
Language
Punjabi
Reviews
There are no reviews yet.