Yes Boss
₹299.00
ਮੈਨੇਜਮੈਂਟ ਸਕੂਲ ਇਹ ਤਾਂ ਸਿਖਾਉਂਦੇ ਹਨ ਕਿ ਜੂਨੀਅਰ ਸਟਾਫ ਨਾਲ ਕਿਵੇਂ ਨਜਿੱਠਯਾ ਜਾਵੇ। ਪਰ ਉਹ ਘੱਟ ਹੀ ਸਿਖਾਉਂਦੇ ਹਨ ਕਿ ਆਪਣੇ ਹਾਣ ਤੇ ਆਪਣੇ ਤੋਂ ਵੱਡੇ ਅਫ਼ਸਰਾਂ ਨਾਲ ਰਿਸ਼ਤੇ ਕਿਵੇਂ ਬਣਾਕੇ ਰੱਖੇ ਜਾਣ। ਬੌਸ ਦੇ ਕੋਲੋਂ ਹੀ ਸਾਰੀ ਸ਼ਕਤੀ ਵਹਿੰਦੀ ਹੈ ਅਤੇ ਬੌਸ ਨਾਲ ਸਬੰਧਾਂ ਦਾ ਪ੍ਰਬੰਧਨ ਕਰਨਾ ਬਹੁਤ ਮਹੱਤਵਪੂਰਨ ਹੈ। ਨੌਕਰੀ ਪੇਸ਼ਾ ਚ ਹਾਣ ਦੇ ਸਾਥੀ ਉਨ੍ਹਾਂ ਲੋਕਾਂ ਨਾਲ ਮਜ਼ਾਕ ਕੱਰਦੇ ਹਨ ਜੋ ਬੌਸ ਨਾਲ ਸੁਹਿਰਦ ਸਬੰਧ ਰੱਖਦੇ ਹਨ ਅਤੇ ਉਸਨੂੰ ਚਮਚਾ ਆਖਦੇ ਹਨ। ਵੀਰਪਨ ਨੇ ਬੌਸ ਨਾਲ ਰਿਸ਼ਤਿਆਂ ਨੂੰ ਕਿਵੇਂ ਬਣਾਈ ਰੱਖਣਾ ਹੈ ਇਸ ਬਾਰੇ ਪੁਰਾਤਨ ਸਿਆਣਪ ਨੂੰ ਬਹੁਤ ਵਧੀਆ ਢੰਗ ਨਾਲ ਸਾਹਮਣੇ ਲਿਆਂਦਾ ਹੈ। ਅਸੀਂ ਉਸ ਨੂੰ ਇਸ ਮਹੱਤਵਪੂਰਨ ਉਪਰਾਲੇ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।
ਸਤੀਸ਼ ਕਾਲੜਾ
ਡਾਇਰੈਕਟਰ ਸੈਂਟਰ ਆਫ ਐਕਸੀਲੈਂਸ ਇਨ ਇਨਕਲੂਸਿਵ ਗਰੋਥ,
ਰਿਟਾਇਰਡ DGM ਪੰਜਾਬ ਨੈਸ਼ਨਲ ਬੈਂਕ
ਸੋਮਾ ਵੈਰਾਪਾਂਨ ਇੱਕ ਅਰਥ ਸ਼ਾਸ਼ਤਰੀ ਦੇ ਨਾਲ ਨਾਲ ਇੱਕ ਉਗੇ ਲਿਖਾਰੀ ਵੀ ਹਨ I ਕਿਤਾਬ “The Art of Jogging with Your Boss”, ਜਿਸ ਦਾ ਪੰਜਾਬੀ ਅਨੁਵਾਦ “ਯੈੱਸ ਬੌਸ”
ਹੈ, ਤਾਮਿਲ ਦੇ ਤਿਲੁਵਿਰੂਲਾਮ ਦਿਆਂ ਅਮੀਰ ਸਿੱਖਿਆਵਾਂ ਅਤੇ ਬੈਕਿੰਗ ਦੇ ਵਭਿਨ ਤਜ਼ਰਬੇ ਦਾ ਸੁਮੇਲ ਹੈ I ਕਿਤਾਬ ਨੂੰ ਪੜ੍ਹਨ ਤੋਂ ਬਾਦ ਜੀਵਨ ਦਿਆਂ ਬਹੁਤ ਘਟਨਾਵਾਂ ਤਾਜ਼ਾ ਹੋ ਜਾਂਦੀਆਂ ਹਨ I ਕਿਤਾਬ ਨੌਜਵਾਨ ਪੀੜ੍ਹੇ ਨੂੰ ਇੱਕ ਨਵੀ ਸੇਧ ਦੇਂਦੀ ਹੈ I
ਕੇ. ਬੀ. ਸਿੰਘ
ਡਾਇਰੈਕਟਰ,
ਗੁਰੂ ਰਾਮਦਾਸ ਸੈਂਟਰ ਫਾਰ ਏਕੋਨੋਮਿਕ ਗਰੋਥ
Reviews
There are no reviews yet.