-1%
Yes Boss
₹299.00
ਸੋਮਾ ਵੈਰਾਪਾਂਨ ਇੱਕ ਅਰਥ ਸ਼ਾਸ਼ਤਰੀ ਦੇ ਨਾਲ ਨਾਲ ਇੱਕ ਉਗੇ ਲਿਖਾਰੀ ਵੀ ਹਨ I ਕਿਤਾਬ "The Art of Jogging with Your Boss", ਜਿਸ ਦਾ ਪੰਜਾਬੀ ਅਨੁਵਾਦ "ਯੈੱਸ ਬੌਸ"
ਹੈ, ਤਾਮਿਲ ਦੇ ਤਿਲੁਵਿਰੂਲਾਮ ਦਿਆਂ ਅਮੀਰ ਸਿੱਖਿਆਵਾਂ ਅਤੇ ਬੈਕਿੰਗ ਦੇ ਵਭਿਨ ਤਜ਼ਰਬੇ ਦਾ ਸੁਮੇਲ ਹੈ I ਕਿਤਾਬ ਨੂੰ ਪੜ੍ਹਨ ਤੋਂ ਬਾਦ ਜੀਵਨ ਦਿਆਂ ਬਹੁਤ ਘਟਨਾਵਾਂ ਤਾਜ਼ਾ ਹੋ ਜਾਂਦੀਆਂ ਹਨ I ਕਿਤਾਬ ਨੌਜਵਾਨ ਪੀੜ੍ਹੇ ਨੂੰ ਇੱਕ ਨਵੀ ਸੇਧ ਦੇਂਦੀ ਹੈ I
ਕੇ. ਬੀ. ਸਿੰਘ
ਡਾਇਰੈਕਟਰ,
ਗੁਰੂ ਰਾਮਦਾਸ ਸੈਂਟਰ ਫਾਰ ਏਕੋਨੋਮਿਕ ਗਰੋਥ

Nikian Gallan Vadde Sitte
₹200.00
Sacho Sach
₹250.00
- ਅਮਰੀਕਾ, ਸੰਸਾਰ ਨੂੰ ਸੁਪਨੇ ਵੇਚਦਾ ਹੈ।
- ਜਦੋਂ ਜਜ਼ਬੇ ਠੰਡੇ ਪੈ ਜਾਣ ਤਾਂ ਮਨੁੱਖ ਵਸਤਾਂ ਵਿਚੋਂ ਤਸੱਲੀ ਲਭਦਾ ਹੈ।
- ਲੱਖਾਂ ਲੋਕ ਅਮਰੀਕਾ ਲਭਣ ਗਏ ਹਨ ਪਰ ਆਪ ਗੁਆਚ ਗਏ ਹਨ।
- ਅਮਰੀਕਾ ਤੁੁਹਾਡੇ ਨਾਲ ਹੱਥ ਨਹੀਂ ਮਿਲਾਉੁਂਦਾ, ਤੁੁਹਾਨੂੰ ਪਕੜਦਾ ਹੈ।
- ਪੁਰਾਣੀ ਸ਼ਰਾਬ ਅਤੇ ਤਾਜ਼ਾ ਪਾਣੀ ਇਕ-ਦੂਜੇ ਵਿਚ ਝੱਟ ਘੁੱਲ-ਮਿਲ ਜਾਂਦੇ ਹਨ।
- ਇਤਿਹਾਸ ਕਦੇ ਵੀ ਨਿਰਪੱਖ ਹੋ ਕੇ ਨਹੀਂ ਲਿਖੇ ਜਾਂਦੇ।
- ਫਰਾਂਸ ਵਿਚ ਹਰ ਸਾਲ ਆਉੁਣ ਵਾਲੇ ਸੈਲਾਨੀ ਦੇਸ਼ ਦੀ ਗਿਣਤੀ ਨਾਲੋਂ ਵੱੱਧ ਜਾਂਦੇ ਹਨ।
- ਫੜ੍ਹਾਂ ਮਾਰਨ ਦੀ ਲੋੜ ਹਮੇਸ਼ਾ ਪੱਛੜ ਗਏ ਬੰਦੇ ਨੂੰ ਪੈਂਦੀ ਹੈ।
- ਭਾਰਤ ਵਿਚ, ਇਸਤਰੀ ਪਤੀ ਨਾਲ ਰਹਿੰਦੀ ਨਹੀਂ, ਉੁਸ ਨੂੰ ਪਾਲਦੀ ਹੈ।
- ਯੋਰਪੀਨਾਂ ਦੇ ਸੁਭਾਅ ਦੇ ਅਨੇਕਾਂ ਪੱਖ ਟਾਹਲੀ ਵਾਂਗ ਪੱਕੇ ਹਨ।
- ਤੁਹਾਡੀ ਜੇਬ ਵਿਚ ਪੈਸਾ ਹੋਣਾ ਚਾਹਿਦਾ ਹੈ, ਕੱਢਣ ਦਾ ਢੰਗ ਵਪਾਰੀ ਆਪੇ ਲਭ ਲੈਣਗੇ।
- ਅਮਰੀਕਾ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਇਹ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ।
- ਅਨੇਕਾਂ ਆਪਣੀ ਲਾਪ੍ਰਵਾਹੀ ਨੂੰ ਆਜ਼ਾਦੀ ਕਹਿੰਦੇ ਹਨ।