Loading

Swai Bharose Da Chamatkar

150.00

“ਸਵੈ-ਭਰੋਸੇ ਦਾ ਚਮਤਕਾਰ” ਇੱਕ ਆਤਮ ਵਿਸ਼ਵਾਸ਼ ਅਤੇ ਉਚਾ ਚੁੱ ਕਰਨ ਲਈ ਸਹਾਈ ਕਣ ਸਵੈ-ਸੁਧਾਰ ਕਿਤਾਬ ਹੈ ਜੋ ਮਨੁੱਖ ਨੂੰ ਆਪਣੇ ਆਪ ‘ਤੇ ਵਿਸ਼ਵਾਸ ਕਰਨ ਦੀ ਅਸਲ ਤਾਕਤ ਨਾਲ ਜਾਣੂ ਕਰਵਾਂਦੀ ਹੈ। ਇਸ ਕਿਤਾਬ ਵਿੱਚ ਦਰਸਾਇਆ ਗਿਆ ਹੈ ਕਿ ਜਦੋਂ ਇਨਸਾਨ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਬਣਾ ਲੈਂਦਾ ਹੈ, ਮਿਹਨਤ ਨਾਲ ਜੁੜਿਆ ਰਹਿੰਦਾ ਹੈ ਅਤੇ ਅੰਦਰਲੀ ਪ੍ਰੇਰਣਾ ਤੋਂ ਕੰਮ ਕਰਦਾ ਹੈ ਤਾਂ ਉਸ ਦੇ ਜੀਵਨ ਵਿੱਚ ਵੱਡੇ ਬਦਲਾਅ ਆਉਂਦੇ ਹਨ।
ਲੇਖਕ ਸਮਝਾਉਂਦਾ ਹੈ ਕਿ ਸਵੈ-ਭਰੋਸਾ ਸਿਰਫ਼ ਸਫਲਤਾ ਹੀ ਨਹੀਂ ਦਿੰਦਾ, ਸਗੋਂ ਉਦਾਸੀ, ਡਰ ਅਤੇ ਨਕਾਰਾਤਮਕ ਭਾਵਨਾਵਾਂ ਤੋਂ ਵੀ ਬਚਾਂਦਾ ਹੈ। ਇਹ ਕਿਤਾਬ ਉਮੀਦ ਦੀ ਸ਼ਕਤੀ, ਅੰਦਰਲੀ ਪ੍ਰੇਰਣਾ ਅਤੇ ਵਿਚਾਰਾਂ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਗੱਲ ਕਰਦੀ ਹੈ। ਇਸ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਅਮੀਰੀ ਅਤੇ ਖੁਸ਼ਹਾਲੀ ਦੀ ਜੜ੍ਹ ਸਵੈ-ਭਰੋਸੇ ਵਿੱਚ ਹੀ ਲੁਕੀ ਹੋਈ ਹੈ।
ਇਹ ਰਚਨਾ ਪਾਠਕ ਨੂੰ ਆਪਣੇ ਡਰਾਂ ਨਾਲ ਜੂਝਣ, ਮਨ ਦੀਆਂ ਤਾਕਤਾਂ ਨੂੰ ਸਮਝਣ ਅਤੇ ਜੀਵਨ ਵਿੱਚ ਅਸਲ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਹੈ।

Category:

Reviews

There are no reviews yet.

Be the first to review “Swai Bharose Da Chamatkar”

Your email address will not be published. Required fields are marked *

    Your cart is emptyReturn to Shop
    ×